ਸਾਇਲੋ ਪਲਾਂਟਾਂ ਨੂੰ ਭੰਡਾਰਨ ਅਤੇ ਖਰੀਦ ਕਰਨ ਦਾ ਫ਼ੈਸਲਾ ਪੰਜਾਬ ਸਰਕਾਰ ਵੱਲੋਂ ਵਾਪਸ ਲੈਣਾ, ਕਿਸਾਨ ਸੰਘਰਸ਼ ਦੀ ਜਿੱਤ: ਮਨਜੀਤ ਧਨੇਰ
ਚੰਡੀਗੜ੍ਹ:::::::::::::::::::: ਕਿਸਾਨ ਸੰਘਰਸ਼ ਦਾ ਸੇਕ ਨਾ ਝੱਲਦਿਆਂ ਪੰਜਾਬ ਮੰਡੀ ਬੋਰਡ ਦੇ ਸਕੱਤਰ ਅੰਮ੍ਰਿਤ ਕੌਰ ਗਿੱਲ, ਆਈ.ਏ.ਐਸ.ਵੱਲੋਂ ਪੰਜਾਬ ਦੀਆਂ 126 ਮੰਡੀਆਂ ਨੂੰ ਬੰਦ ਕਰਨ ਦਾ ਫ਼ੈਸਲਾ Read More