ਸੀਜੀਐੱਸਟੀ ਲੁਧਿਆਣਾ ਨੇ ਲੋਹੇ ਅਤੇ ਇਸਪਾਤ ਨਿਰਮਾਣ ਖੇਤਰ ਵਿੱਚ 311 ਕਰੋੜ ਰੁਪਏ ਦੇ ਨਕਲੀ ਜੀਐੱਸਟੀ ਬਿਲਿੰਗ ਘੋਟਾਲੇ ਦਾ ਪਰਦਾਫਾਸ਼ ਕੀਤਾ; ਪਿਤਾ-ਪੁੱਤਰ ਦੋਵੇਂ ਗ੍ਰਿਫਤਾਰ
ਲੁਧਿਆਣਾ ( ਜਸਟਿਸ ਨਿਊਜ਼ ) : ਵਿਸ਼ੇਸ਼ ਖੂਫ਼ੀਆ ਜਾਣਕਾਰੀ ਦੇ ਅਧਾਰ ‘ਤੇ, ਕੇਂਦਰੀ ਵਸਤੂ ਅਤੇ ਸੇਵਾ ਕਰ (ਸੀਜੀਐੱਸਟੀ) ਕਮਿਸ਼ਨਰੇਟ, ਲੁਧਿਆਣਾ ਦੇ ਅਧਿਕਾਰੀਆਂ ਨੇ 19 ਜਨਵਰੀ 2026 ਨੂੰ Read More