
ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਜਰਖੜ ਖੇਡਾਂ ਵਿੱਚ “ਪੰਜਾਬ ਦਾ ਮਾਨ ਪੁਰਸਕਾਰ” ਨਾਲ ਸਨਮਾਨਿਤ ਕੀਤਾ ਜਾਵੇਗਾ
ਜਰਖੜ/ਲੁਧਿਆਣਾ 37ਵੀਆਂ ਰਾਇਲ ਇਨਫੀਲਡ ਮਾਡਰਨ ਰੂਰਲ ਮਿੰਨੀ ਓਲੰਪਿਕ ਖੇਡਾਂ, ਜਿਨ੍ਹਾਂ ਨੂੰ ਜਰਖੜ ਖੇਡਾਂ ਵੀ ਕਿਹਾ ਜਾਂਦਾ ਹੈ, 7-9 ਫਰਵਰੀ, 2025 ਨੂੰ ਹੋਣਗੀਆਂ। ਕੈਬਨਿਟ ਮੰਤਰੀ ਅਮਨ Read More