ਉੱਘੇ ਸ਼ਾਇਰ ਸੀ੍ ਗੁਰਭਜਨ ਸਿੰਘ ਗਿੱਲ ਨੂੰ ਕਿਤਾਬ ਭੇਟ
ਪੰਜਾਬੀ ਸਾਹਿਤ ਅਕੈਡਮੀ/ਪੰਜਾਬੀ ਭਵਨ ਲੁਧਿਆਣਾ ਵਿਖੇ ਉੱਘੇ ਸ਼ਾਇਰ ਸਾਹਿਤਕਾਰ ਸੀ੍ ਗੁਰਭਜਨ ਸਿੰਘ ਗਿੱਲ ਨੂੰ ਆਪਣੀ ਪਲੇਠੀ ਕਿਤਾਬ ਪੱਤਰਕਾਰੀ ਤੇ ਸਰੋਕਾਰ ਭੇਟ ਕੀਤੀ ਨਾਲ ਬੈਠੇ ਹਨ ਉੱਘੇ ਸ਼ਾਇਰ ਸੀ੍ ਤਰਲੋਚਨ ਲੋਚੀ ਜੀ।
ਅਵਾਮ ਦੀ ਆਵਾਜ਼