ਪੁਲਿਸ ਚੌਂਕੀ ਵਿਜੇ ਨਗਰ ਵੱਲੋਂ ਮੁਸ਼ਤੈਦੀ ਦਿਖਾਉਂਦੇ ਹੋਏ, ਇਰਾਦਾ ਕਤਲ ਦੇ ਮਾਮਲੇ ‘ਚ 2 ਕਾਬੂ ਅਤੇ ਰਿਵਾਲਵਰ .32 ਬੋਰ ਸਮੇਤ 3 ਖੋਲ ਅਤੇ 2 ਰੋਦ ਜ਼ਿੰਦਾ ਕੀਤੇ ਬ੍ਰਾਮਦ
ਰਣਜੀਤ ਸਿੰਘ ਮਸੌਣ/ਜੋਗਾ ਸਿੰਘ ਰਾਜਪੂਤ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਦੀਆਂ ਹਦਾਇਤਾਂ ਤੇ ਆਲਮ ਵਿਜੈ ਸਿੰਘ ਡੀ.ਸੀ.ਪੀ ਲਾਅ-ਐਂਡ-ਆਰਡਰ, ਅੰਮ੍ਰਿਤਸਰ ਅਤੇ ਹਰਕਮਲ ਕੋਰ ਏ.ਡੀ.ਸੀ.ਪੀ Read More