August 17, 2026

Justice News

ਅਵਾਮ ਦੀ ਆਵਾਜ਼

Day: January 4, 2024

ਚੰਡੀਗੜ੍ਹ:::::::::::::::::::::::::: ਪੰਜਾਬ ਵਿਜੀਲੈਂਸ ਬਿਉਰੋ ਵੱਲੋਂ ਭ੍ਰਿਸ਼ਟਾਚਾਰ ਖਿਲਾਫ ਚਲਾਈ ਮੁਹਿੰਮ ਤਹਿਤ ਦੋ ਸਰਪੰਚਾਂ ਅਤੇ ਦੋ ਪੰਚਾਇਤ ਸਕੱਤਰਾਂ ਵੱਲੋਂ ਪਿੰਡਾਂ ਦੇ ਵਿਕਾਸ...

चंडीगढ़:::::::::::::::::::::::::::::: पंजाब विजीलैंस ब्यूरो ने राज्य में भ्रष्टाचार के विरुद्ध चलाई गई मुहिम के दौरान गुरूवार को डीड राइटर जसपाल...

ਬਰਨਾਲਾ::::::::::ਪਾਵਰਕੌਮ ਅਤੇ ਟਰਾਂਸਕੋ ਦੇ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ 5 ਜਨਵਰੀ ਨੂੰ 75 ਸਾਲ ਦੀ ਉਮਰ ਦੀ ਉਮਰ ਦਾ ਸਫਲਤਾ ਪੂਰਵਕ ਸਫ਼ਰ...

ਚੰਡੀਗੜ੍ਹ/ਜਲੰਧਰ::::::::::ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਦੀ ਪੰਜਾਬ ਰਾਜ ਕਮੇਟੀ ਨੇ ਹਿੱਟ ਐਂਡ ਰਨ ਫੌਜਦਾਰੀ ਕਾਨੂੰਨ ਨਾਲ ਸਬੰਧਿਤ ਧਿਰਾਂ ਨਾਲ...

ਮੋਗਾ:----- ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਐਟਰੋਸਿਟੀ ਐਕਟ-1989 ਤਹਿਤ ਜ਼ਿਲ੍ਹਾ ਵਿਜੀਲੈਂਸ ਤੇ ਮੋਨੀਟਰਿੰਗ ਕਮੇਟੀ ਦੀ ਮੀਟਿੰਗ...

ਦ੍ਰਿੜ ਸੰਕਲਪ ਅਤੇ ਹੋਸਲੇ ਨਾਲ ਹਰ ਮੰਜਿਲ ਪਾ ਸਕਦੇ ਹਾਂ— ਪ੍ਰਿਅੰਕਾ (ਪੀ.ਸੀ.ਐਸ. ਜੁਡੀਸ਼ੀਅਲ) ਭੀਖੀ,04 ਜਨਵਰੀ ( ਕਮਲ ਜਿੰਦਲ) ਨਵੇਂ ਸਾਲ ਦੀ ਆਮਦ ਤੇ ਸ. ਹ. ਸ. ਸਮਾਉ ਵਿਖੇ ਵਿਦਿਆਰਥੀਆ ਨੂੰ ਪ੍ਰੇਰਨਾ ਅਤੇ ਭਵਿੱਖ ਸਬੰਧੀ ਕੈਰੀਅਰ ਚੋਣ ਕਰਨ ਲਈ ਵਿਸ਼ੇਸ਼ ਉਪਰਾਲਾਂ ਕੀਤਾ ਗਿਆ। ਇਸ ਮੌਕੇ ਤੇ ਵਿਸ਼ੇਸ਼ ਵਜੋਂ ਮਹਿਮਾਨ ਮੈਡਮ ਪ੍ਰਿਅੰਕਾ ਪੀ.ਸੀ.ਐਸ.( ਜੁ ) ਸਕੂਲ ਪਹੁੰਚੇ । ਸਕੂਲ ਪਹੁੰਚਣ ਤੇ ਸਕੂਲ ਬੈਂਡ ਟੀਮ ਨੇ ਉਨ੍ਹਾਂ ਦਾ ਸਵਾਗਤ ਕੀਤਾ। ਸਕੂਲ ਮੁੱਖੀ ਸ. ਹਰਜਿੰਦਰ ਸਿੰਘ ਅਤੇ ਸਮੂਹ ਸਟਾਫ ਨੇ ਉਨ੍ਹਾਂ ਨੂੰ ਜੀ ਆਇਆ ਨੂੰ ਕਿਹਾ। ਇਸ ਪਿਛੋਂ ਵਿਦਿਆਰਥੀਆਂ ਦੇ ਰੁਬਰੂ ਹੁੰਦੇ ਹੋਏ ਮੈਡਮ ਪ੍ਰਿਅੰਕਾ ਨੇ ਆਪਣੀ ਵਿੱਦਿਅਕ ਜੀਵਨ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਸਖ਼ਤ ਮਿਹਨਤ ਅਤੇ ਦ੍ਰਿੜ ਸੰਕਲਪ ਸ਼ਕਤੀ ਨਾਲ ਅਸੀ ਹਰ ਮੰਜਿਲ ਪਾ ਸਕਦੇ ਹਾਂ। ਉਨ੍ਹਾਂ ਨੇ ਆਪਣੇ ਵਿਦਿਆਰਥੀ ਜੀਵਨ ਤੋਂ ਲੈ ਕੇ ਪੀ. ਸੀ. ਐਸ.( ਜੁ ) ਅਫਸਰ ਬਣਨ ਤੱਕ ਦੇ ਸਫਰ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਸਾਝੀ ਕੀਤੀ।ਫਿਰ ਵਿਦਿਆਰਥੀਆ ਨਾਲ ਸਵਾਲ ਜਵਾਬ ਰਾਹੀ ਉਨ੍ਹਾਂ ਦੇ ਕੈਰੀਅਰ ਚੋਣ ਸਬੰਧੀ ਪ੍ਰਸ਼ਨਾ ਨੂੰ ਹੱਲ ਕੀਤਾ ਗਿਆ। ਉਨ੍ਹਾਂ ਤੋ ਪ੍ਰੇਰਨਾ ਲੈਂਦੇ ਹੋਏ ਕਈ ਵਿਦਿਆਰਥੀਆਂ ਨੇ ਭਵਿੱਖ ਵਿੱਚ ਉਨ੍ਹਾਂ ਵਾਂਗ ਹੀ ਉੱਚ ਪੱਧਰੀ ਕੈਰੀਅਰ ਚੁਨਣ ਦੀ ਇੱਛਾ ਜਾਹਰ ਕੀਤੀ। ਇਸ ਮੌਕੇ ਮੰਚ ਸੰਚਾਲਨ ਸੁਖਵਿੰਦਰ ਸਿੰਘ ਸ.ਸ. ਮਾਸਟਰ ਨੇ ਕੀਤਾ । ਅਖੀਰ ਵਿੱਚ ਸਕੂਲ ਮੁਖੀ ਸ. ਹਰਜਿੰਦਰ ਸਿੰਘ ਨੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ। ਇਸ ਮੌਕੇ ਤਰਸੇਮ ਚੰਦ, ਰਣ ਸਿੰਘ, ਕਾਲਾ ਸਿੰਘ ਚੈਅਰਮੈਨ, ਕ੍ਰਿਸ਼ਨ ਲਾਲ , ਨਮਿਸਤੋਂ ਦੇਵੀ , ਰਾਜੇਸ਼ ਕੁਮਾਰ, ਬਲਵਿੰਦਰ ਸਿੰਘ ਡੀ.ਪੀ.ਈ,ਰਮਨ, ਬਲਪ੍ਰੀਤ ਕੌਰ ,ਪਰਮਿੰਦਰ ਰਾਣੀ, ਨੀਲਮ ਕੁਮਾਰੀ, ਨੀਰਜ ਗੁਪਤਾ, ਪ੍ਰਦੀਪ ਕੁਮਾਰ, ਸੁਖਵਿੰਦਰ ਸਿੰਘ, ਜਗਤਾਰ ਸਿੰਘ, ਬਲਵਿੰਦਰ ਸਿੰਘ,ਰਾਜਵੰਸ਼ ਕੌਰ,ਮਨਪ੍ਰੀਤ ਕੌਰ,ਜਤਿੰਦਰ ਗੋਇਲ ,ਮਨਦੀਪ ਕੁਮਾਰ ਅਤੇ ਸਮੁਹ ਈਟੀਟੀ ਵਿੱਦਿਆਰਥੀ ਹਾਜਰ ਸੀ।

ਦ੍ਰਿੜ ਸੰਕਲਪ ਅਤੇ ਹੋਸਲੇ ਨਾਲ ਹਰ ਮੰਜਿਲ ਪਾ ਸਕਦੇ ਹਾਂ--- ਪ੍ਰਿਅੰਕਾ (ਪੀ.ਸੀ.ਐਸ. ਜੁਡੀਸ਼ੀਅਲ) ਭੀਖੀ,04 ਜਨਵਰੀ ( ਕਮਲ ਜਿੰਦਲ) ਨਵੇਂ ਸਾਲ...

 ਪੁਲਿਸ ਦੇ ਟ੍ਰੈਫਿਕ ਐਜੂਕੇਸ਼ਨ ਸੈੱਲ ਨੇ ਜੈ ਦੁਰਗੇ ਟੂਰਿਸਟ ਸੁਸਾਇਟੀ ਟੈਕਸੀ ਯੂਨੀਅਨ ਅਤੇ ਮਿੰਨੀ ਟਰੱਕ ਯੂਨੀਅਨ ਵਿਖੇ ਡਰਾਈਵਰ ਭਰਾਵਾਂ ਨੂੰ...

Copyright © All rights reserved. | Newsphere by AF themes.