ਦ੍ਰਿੜ ਸੰਕਲਪ ਅਤੇ ਹੋਸਲੇ ਨਾਲ ਹਰ ਮੰਜਿਲ ਪਾ ਸਕਦੇ ਹਾਂ— ਪ੍ਰਿਅੰਕਾ (ਪੀ.ਸੀ.ਐਸ. ਜੁਡੀਸ਼ੀਅਲ)
ਭੀਖੀ,04 ਜਨਵਰੀ ( ਕਮਲ ਜਿੰਦਲ)
ਨਵੇਂ ਸਾਲ ਦੀ ਆਮਦ ਤੇ ਸ. ਹ. ਸ. ਸਮਾਉ ਵਿਖੇ ਵਿਦਿਆਰਥੀਆ ਨੂੰ ਪ੍ਰੇਰਨਾ ਅਤੇ ਭਵਿੱਖ ਸਬੰਧੀ ਕੈਰੀਅਰ ਚੋਣ ਕਰਨ ਲਈ ਵਿਸ਼ੇਸ਼ ਉਪਰਾਲਾਂ ਕੀਤਾ ਗਿਆ। ਇਸ ਮੌਕੇ ਤੇ ਵਿਸ਼ੇਸ਼ ਵਜੋਂ ਮਹਿਮਾਨ ਮੈਡਮ ਪ੍ਰਿਅੰਕਾ ਪੀ.ਸੀ.ਐਸ.( ਜੁ ) ਸਕੂਲ ਪਹੁੰਚੇ । ਸਕੂਲ ਪਹੁੰਚਣ ਤੇ ਸਕੂਲ ਬੈਂਡ ਟੀਮ ਨੇ ਉਨ੍ਹਾਂ ਦਾ ਸਵਾਗਤ ਕੀਤਾ। ਸਕੂਲ ਮੁੱਖੀ ਸ. ਹਰਜਿੰਦਰ ਸਿੰਘ ਅਤੇ ਸਮੂਹ ਸਟਾਫ ਨੇ ਉਨ੍ਹਾਂ ਨੂੰ ਜੀ ਆਇਆ ਨੂੰ ਕਿਹਾ। ਇਸ ਪਿਛੋਂ ਵਿਦਿਆਰਥੀਆਂ ਦੇ ਰੁਬਰੂ ਹੁੰਦੇ ਹੋਏ ਮੈਡਮ ਪ੍ਰਿਅੰਕਾ ਨੇ ਆਪਣੀ ਵਿੱਦਿਅਕ ਜੀਵਨ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਸਖ਼ਤ ਮਿਹਨਤ ਅਤੇ ਦ੍ਰਿੜ ਸੰਕਲਪ ਸ਼ਕਤੀ ਨਾਲ ਅਸੀ ਹਰ ਮੰਜਿਲ ਪਾ ਸਕਦੇ ਹਾਂ। ਉਨ੍ਹਾਂ ਨੇ ਆਪਣੇ ਵਿਦਿਆਰਥੀ ਜੀਵਨ ਤੋਂ ਲੈ ਕੇ ਪੀ. ਸੀ. ਐਸ.( ਜੁ ) ਅਫਸਰ ਬਣਨ ਤੱਕ ਦੇ ਸਫਰ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਸਾਝੀ ਕੀਤੀ।ਫਿਰ ਵਿਦਿਆਰਥੀਆ ਨਾਲ ਸਵਾਲ ਜਵਾਬ ਰਾਹੀ ਉਨ੍ਹਾਂ ਦੇ ਕੈਰੀਅਰ ਚੋਣ ਸਬੰਧੀ ਪ੍ਰਸ਼ਨਾ ਨੂੰ ਹੱਲ ਕੀਤਾ ਗਿਆ। ਉਨ੍ਹਾਂ ਤੋ ਪ੍ਰੇਰਨਾ ਲੈਂਦੇ ਹੋਏ ਕਈ ਵਿਦਿਆਰਥੀਆਂ ਨੇ ਭਵਿੱਖ ਵਿੱਚ ਉਨ੍ਹਾਂ ਵਾਂਗ ਹੀ ਉੱਚ ਪੱਧਰੀ ਕੈਰੀਅਰ ਚੁਨਣ ਦੀ ਇੱਛਾ ਜਾਹਰ ਕੀਤੀ। ਇਸ ਮੌਕੇ ਮੰਚ ਸੰਚਾਲਨ ਸੁਖਵਿੰਦਰ ਸਿੰਘ ਸ.ਸ. ਮਾਸਟਰ ਨੇ ਕੀਤਾ । ਅਖੀਰ ਵਿੱਚ ਸਕੂਲ ਮੁਖੀ ਸ. ਹਰਜਿੰਦਰ ਸਿੰਘ ਨੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ। ਇਸ ਮੌਕੇ ਤਰਸੇਮ ਚੰਦ, ਰਣ ਸਿੰਘ, ਕਾਲਾ ਸਿੰਘ ਚੈਅਰਮੈਨ, ਕ੍ਰਿਸ਼ਨ ਲਾਲ , ਨਮਿਸਤੋਂ ਦੇਵੀ , ਰਾਜੇਸ਼ ਕੁਮਾਰ, ਬਲਵਿੰਦਰ ਸਿੰਘ ਡੀ.ਪੀ.ਈ,ਰਮਨ, ਬਲਪ੍ਰੀਤ ਕੌਰ ,ਪਰਮਿੰਦਰ ਰਾਣੀ, ਨੀਲਮ ਕੁਮਾਰੀ, ਨੀਰਜ ਗੁਪਤਾ, ਪ੍ਰਦੀਪ ਕੁਮਾਰ, ਸੁਖਵਿੰਦਰ ਸਿੰਘ, ਜਗਤਾਰ ਸਿੰਘ, ਬਲਵਿੰਦਰ ਸਿੰਘ,ਰਾਜਵੰਸ਼ ਕੌਰ,ਮਨਪ੍ਰੀਤ ਕੌਰ,ਜਤਿੰਦਰ ਗੋਇਲ ,ਮਨਦੀਪ ਕੁਮਾਰ ਅਤੇ ਸਮੁਹ ਈਟੀਟੀ ਵਿੱਦਿਆਰਥੀ ਹਾਜਰ ਸੀ।
ਭੀਖੀ::::::::::

Leave a Reply