ਲੁਧਿਆਣਾ ਵਿੱਚ ਇਨਕਮ ਟੈਕਸ ਵਿਭਾਗ ਵੱਲੋਂ ਨਵੇਂ ਆਮਦਨ ਕਰ ਐਕਟ 2025 ਬਾਰੇ ਜਾਗਰੂਕਤਾ ਸਮਾਗਮ ਆਯੋਜਿਤ ਕੀਤਨਵੇਂ ਆਮਦਨ ਕਰ ਐਕਟ ਦੀ ਸਫਲਤਾ ਲਈ ਹਿੱਸੇਦਾਰਾਂ ਦੀ ਭੂਮਿਕਾ ਅਹਿਮ: ਸੁਰਿੰਦਰ ਕੌਰ ਵੜੈਚ
ਲੁਧਿਆਣਾ, (ਜਸਟਿਸ ਨਿਊਜ਼ ) ਇਨਕਮ ਟੈਕਸ ਦੇ ਸੰਯੁਕਤ ਕਮਿਸ਼ਨਰ (ਟੀ.ਡੀ.ਐਸ), ਰੇਂਜ, ਲੁਧਿਆਣਾ ਦੇ ਟੀ.ਡੀ.ਐਸ ਦਫ਼ਤਰ ਨੇ ਗ੍ਰੈਂਡ ਵਾਕ ਮਾਲ, ਫਿਰੋਜ਼ਪੁਰ ਰੋਡ, ਲੁਧਿਆਣਾ ਵਿਖੇ ‘ਪ੍ਰਾਰੰਭ 2026 Read More