ਹੁੱਕਾ ਪੀਣ ਨੂੰ ਰੋਕਣ ਤੇ ਸਿੱਖ ਪਰਿਵਾਰ ਤੇ ਹਮਲਾ ਪੱਗ ਲਾਹੀ ਕੇਸਾਂ ਦੀ ਖਿੱਚਧੂਹ ਕੀਤੀ -ਸਿੱਖਾਂ ਨੇ ਦੋਸ਼ ਲਗਾਇਆ ਕਿ ਦਿੱਲੀ ਅੰਦਰ ਮੁੜ ਦੰਗੇ ਭੜਕਾਏ ਜਾ ਸਕਦੇ ਹਨ ਤੇ ਇਸ ਵਾਰ ਉਨ੍ਹਾਂ ਦਾ ਨਿਸ਼ਾਨਾ ਸਿੱਖ ਹੋਣਗੇ
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ) ਪੁਲਿਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਪੱਛਮੀ ਦਿੱਲੀ ਵਿੱਚ ਹੁੱਕਾ ਪੀਣ ਨੂੰ ਲੈ ਕੇ ਦੋ ਗੁਆਂਢੀਆਂ ਵਿਚਕਾਰ ਹੋਈ ਝੜਪ ਵਿੱਚ Read More