ਜ਼ਿਲ੍ਹਾ ਸੈਨਿਕ ਬੋਰਡ ਵਿਖੇ ਕਲਰਕ ਦੀ ਅਸਥਾਈ ਆਸਾਮੀ ਲਈ ਅਰਜੀਆਂ ਦੀ ਮੰਗ-ਜ਼ਿਲ੍ਹਾ ਸੈਨਿਕ ਬੋਰਡ ਮੋਗਾ ਵਿਖੇ 8 ਮਈ ਤੱਕ ਦਿੱਤੀਆਂ ਜਾ ਸਕਣਗੀਆਂ ਅਰਜੀਆਂ
ਮੋਗਾ ( ਮਨਪ੍ਰੀਤ ਸਿੰਘ/ ਗੁਰਜੀਤ ਸੰਧੂ) ਜ਼ਿਲ੍ਹਾ ਸੈਨਿਕ ਬੋਰਡ ਮੋਗਾ ਵਿਖੇ ਝੰਡਾ ਫੰਡ ਕਲਰਕ ਦੀ ਇੱਕ ਅਸਥਾਈ ਆਸਾਮੀ ਵਾਸਤੇ ਸਾਬਕਾ ਸੈਨਿਕਾਂ/ਸੈਨਿਕਾਂ ਦੇ ਬੱਚਿਆਂ ਦੀ ਨਿਰੋਲ Read More