ਫੁਗਲਾਣਾ ਦੀਆਂ ਸਮੱਸਿਆਵਾਂ ਦਾ ਹੱਲ ਮੇਰੀ ਪਹਿਲਕਦਮੀ ‘ਤੇ: ਡਾ: ਰਾਜ ਕੁਮਾਰ

May 6, 2024 Balvir Singh 0

  ਹੁਸ਼ਿਆਰਪੁਰ   (ਤਰਸੇਮ ਦੀਵਾਨਾ) ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ: ਰਾਜ ਕੁਮਾਰ ਹਲਕੇ ਦੇ ਹਰ ਪਿੰਡ ਵਿਚ ਪਹੁੰਚ ਕੇ ਲੋਕਾਂ ਨਾਲ ਰਾਬਤਾ ਕਾਇਮ ਕਰਕੇ ਚੋਣ ਮੁਹਿੰਮ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹ ਰਹੇ ਹਨ ਅਤੇ ਇਸ ਦੌਰਾਨ ਉਨ੍ਹਾਂ ਨੂੰ ਹਲਕਾ ਵਾਸੀਆਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ | ਪਿੰਡ ਫੁਗਲਾਣਾ ਵਿੱਚ ਹੋਈ ਚੋਣ ਮੀਟਿੰਗ ਵਿੱਚ ਲੋਕਾਂ ਨੇ ਡਾ: ਰਾਜ ਕੁਮਾਰ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ ਅਤੇ ਉਨ੍ਹਾਂ ਵੱਲੋਂ ਕੀਤੇ ਗਏ ਕੰਮਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ: ਰਾਜ ਨੇ ਕਿਹਾ ਕਿ ਪਿੰਡ ਫੁਗਲਾਣਾ ਵਿੱਚ 75.09 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਵੇਸਟ ਵਾਟਰ ਮੈਨੇਜਮੈਂਟ ਪ੍ਰੋਜੈਕਟ ਜਲਦ ਹੀ ਮੁਕੰਮਲ ਹੋਣ ਜਾ ਰਿਹਾ ਹੈ ਅਤੇ ਇਸ ਦੇ ਲਾਗੂ ਹੋਣ ਨਾਲ ਲੋਕਾਂ ਨੂੰ ਗੰਦੇ ਪਾਣੀ ਦੀ ਸਮੱਸਿਆ ਤੋਂ ਰਾਹਤ ਮਿਲੇਗੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਫੁਗਲਾਣਾ ਤੋਂ ਹੇਡੀਆਂ ਵਾਲੀ ਸੜਕ ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਪੂਰਾ ਕਰਕੇ ਇਹ ਸੜਕ ਬਣਾਈ ਗਈ ਹੈ। ਇਸ ਦੇ ਨਾਲ ਹੀ ਹੁਸ਼ਿਆਰਪੁਰ-ਫਗਵਾੜਾ ਰੋਡ ‘ਤੇ ਫੁਗਲਾਣਾ ਪੰਡੋਰੀ ਕੱਦ ਤੋਂ ਮੁੱਖ ਸੜਕ ਬਣਾਈ ਗਈ, ਜਿਸ ਨਾਲ ਪਿੰਡ ਵਾਸੀਆਂ ਨੂੰ ਕਾਫੀ ਰਾਹਤ ਮਿਲੀ ਹੈ। ਡਾ: ਰਾਜ ਨੇ ਕਿਹਾ ਕਿ ਭਵਿੱਖ ‘ਚ ਵੀ ਵਿਕਾਸ ਕਾਰਜਾਂ ਦੀ ਪ੍ਰਕਿਰਿਆ ਨੂੰ ਰੁਕਣ ਨਹੀਂ ਦਿੱਤਾ ਜਾਵੇਗਾ ਅਤੇ ਲੋਕਾਂ ਦੀ ਮੰਗ ‘ਤੇ ਪਹਿਲ ਦੇ ਆਧਾਰ ‘ਤੇ ਕੰਮ ਕਰਕੇ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ | ਇਸ ਮੌਕੇ ਹਲਕਾ ਇੰਚਾਰਜ ਹਰਮਿੰਦਰ ਸਿੰਘ ਸੰਧੂ, ਮੋਹਨ ਲਾਲ ਚਿੱਤੋ, ਬੀ.ਸੀ ਕਮਿਸ਼ਨ ਦੇ ਚੇਅਰਮੈਨ ਸੰਦੀਪ ਸੈਣੀ, ਕਾਕੂ ਨੰਬਰਦਾਰ ਅਤੋਵਾਲ, ਗੁਰਜੀਤ ਮੋਹਨ ਕਲਾਂ, ਸਰਪੰਚ ਮੁਖਲਿਆਣਾ ਊਸ਼ਾ, ਕੁਲਦੀਪ ਕੌਰ ਭੂੰਗਰਾਣੀ, ਅਮਰਜੀਤ ਕੌਰ ਮੁਖਲਿਆਣਾ, ਵਿਪਨ ਠਾਕੁਰ ਫੁਗਲਾਣਾ, ਮੱਖਣ ਸਿੰਘ ਫੁਗਲਾਣਾ, ਜੇ.ਈ. ਅਤੇ ਸਰਪੰਚ ਸੁਦੇਸ਼ ਕੁਮਾਰੀ ਖੇੜਾ ਅਤੇ ਪਿੰਡ ਦੇ ਹੋਰ ਪਤਵੰਤੇ ਹਾਜ਼ਰ ਸਨ। ਇਸ ਦੌਰਾਨ ਡਾ: ਰਾਜ ਨੇ ਪਿੰਡ ਫੁਗਲਾਣਾ, ਰਾਜਪੁਰ ਭਾਈਆਂ, ਮਾਹਲਾ ਬਲਟੋਈਆਂ, ਮਖਸੂਸਪੁਰ, ਭੇਡੂਆ, ਸੈਦੋਪੱਟੀ, ਲਹਿਲੀ ਕਲਾਂ ਅਤੇ ਜੇਜੋ ਆਦਿ ਇਲਾਕਿਆਂ ‘ਚ ਪਿੰਡ ਵਾਸੀਆਂ ਨਾਲ ਮੀਟਿੰਗਾਂ ਕੀਤੀਆਂ ਅਤੇ ਚੋਣ ਪ੍ਰਚਾਰ ਦੌਰਾਨ ਲੋਕਾਂ ਨੂੰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ।

ਜਮਹੂਰੀ ਅਧਿਕਾਰ ਸਭਾ ਵੱਲੋਂ ਪਾਰਲੀਮੈਂਟ ਚੋਣਾਂ ਮੌਕੇ ਸਵਾਲਨਾਮੇ ਰਾਹੀਂ ਜਮਹੂਰੀ ਹੱਕਾਂ ਦੇ ਮਸਲੇ ਉਭਾਰਨ ਦਾ ਸੱਦਾ

May 6, 2024 Balvir Singh 0

ਚੰਡੀਗੜ੍ਹ, ;;;;;;;;;;;;;; ਹਾਕਮ ਜਮਾਤੀ ਪਾਰਟੀਆਂ ਵਿਸ਼ੇਸ਼ ਕਰਕੇ ਭਾਜਪਾ ਵੱਲੋਂ ਆਪਣੇ ਸ਼ਾਸਨ ਕਾਲ ਦੋਰਾਨ ਲੋਕ ਵਿਰੋਧੀ, ਕਾਰਪੋਰੇਟ ਪੱਖੀ ਨੀਤੀਆਂ ਅਤੇ ਫਿਰਕੂ ਫਾਸ਼ੀ ਕਦਮਾਂ ਨਾਲ ਮਨੁੱਖੀ ਅਤੇ Read More

ਆਜ਼ਾਦੀ ਦੀ ਪਹਿਲੀ ਜੰਗ ‘ਗ਼ਦਰ’ ਦੇ ਇਤਿਹਾਸਕ ਦਿਨ ਮੌਕੇ ਸੀਪੀਆਈ (ਐੱਮ ਐੱਲ) ਨਿਊ ਡੈਮੋਕਰੇਸੀ ਵੱਲੋਂ ਕਨਵੈਨਸ਼ਨ ਕਰਨ ਦਾ ਐਲਾਨ

May 5, 2024 Balvir Singh 0

ਚੰਡੀਗੜ੍ਹ/ਜਲੰਧਰ, ;;;;;;;;;;;;;;;;;; ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਦੀ ਪੰਜਾਬ ਰਾਜ ਕਮੇਟੀ ਵੱਲੋਂ ਆਜ਼ਾਦੀ ਦੀ ਪਹਿਲੀ ਜੰਗ ‘1857 ਦਾ ਗ਼ਦਰ’ ਦੇ ਇਤਿਹਾਸਕ ਦਿਨ ਮੌਕੇ ਦੇਸ਼ Read More

ਪੁਲਿਸ ਚੌਂਕੀ ਦੁਰਗਿਆਣਾ ਮੰਦਰ ਵੱਲੋਂ ਇੱਕ ਮਹਿਲਾਂ ਦਾ ਚੋਰੀਂ ਹੋਇਆ ਪਰਸ ਕੀਤਾ ਵਾਪਸ 

May 5, 2024 Balvir Singh 0

  ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ ) ਦੋ ਦਿਨ ਪਹਿਲਾਂ ਇੱਕ ਔਰਤ ਜੋ ਸ੍ਰੀ ਦੁਰਗਿਆਣਾ ਮੰਦਿਰ ਅੰਮ੍ਰਿਤਸਰ ਵਿਖੇ ਸਥਿਤ ਸ੍ਰੀ ਹਨੂੰਮਾਨ ਜੀ ਦੇ ਮੰਦਿਰ ਵਿਖੇ ਮੱਥਾ Read More

ਮਾਝਾ ਪ੍ਰੈਸ ਕਲੱਬ ਅੰਮ੍ਰਿਤਸਰ ਦੇ ਗੁਰਦੀਪ ਸਿੰਘ ਨਾਗੀ ਸਰਬ ਸੰਮਤੀ ਨਾਲ 13 ਵੀਂ ਵਾਰ ਬਣੇ ਪ੍ਰਧਾਨ

May 5, 2024 Balvir Singh 0

ਜੰਡਿਆਲਾ ਗੁਰੂ ਮਾਨਾਵਾਲਾ, (ਪਰਵਿੰਦਰ ਸਿੰਘ ਮਲਕਪੁਰ)-ਮਾਝਾ ਪ੍ਰੈਸ ਕਲੱਬ, ਅੰਮ੍ਰਿਤਸਰ (ਰਜਿ:) ਦੀ ਅਹਿਮ ਮੀਟਿੰਗ ਕਲੱੱਬ ਦੇ ਪ੍ਰਧਾਨ ਗੁਰਦੀਪ ਸਿੰਘ ਨਾਗੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱੱਚ Read More

Haryana News

May 5, 2024 Balvir Singh 0

ਚੰਡੀਗੜ੍ਹ, 5 ਮਈ – ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੇ ਨਿਯਮਾਨੁਸਾਰ ਵੋਟ ਵਾਲੇ ਦਿਨ ਅਤੇ ਵੋਟ ਤੋਂ ਇਕ Read More

ਥਾਣਾ ਸਦਰ ਦੇ ਏਰੀਆ ਵਿੱਚ ਇੱਕ ਔਰਤ ਪਾਸੋਂ ਉਸਦਾ ਖੋਹ ਕਰਨ ਵਾਲਾ ਕਾਬੂ   

May 5, 2024 Balvir Singh 0

ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ਰਾਘਵ ਅਰੋੜਾ) ਸਬ-ਇੰਸਪੈਕਟਰ ਪਲਵਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਸਦਰ ਅੰਮ੍ਰਿਤਸਰ  ਦੀ ਨਿਗਰਾਨੀ ਹੇਠ ਏਐਸਆਈ ਜੀਵਨ ਸਿੰਘ ਇੰਚਾਰਜ਼ ਪੁਲਿਸ ਚੌਂਕੀ ਵਿਜੈ ਨਗਰ ਦੀ ਪੁਲਿਸ Read More

ਕਪਤਾਨ ਹੈਰਲ ਅਤੇ ਐਸ਼ਵੀਰ ਦੇ ਚੰਗੇ ਪ੍ਰਦਰਸ਼ਨ ਦੀ ਬਦੌਲਤ ਹੁਸ਼ਿਆਰਪੁਰ ਨੇ ਅੰਡਰ-23 ਕ੍ਰਿਕਟ ਟੂਰਨਾਮੈਂਟ ‘ਚ ਗੁਰਦਾਸਪੁਰ ਨੂੰ ਹਰਾਇਆ।

May 5, 2024 Balvir Singh 0

ਹੁਸ਼ਿਆਰਪੁਰ  (ਤਰਸੇਮ ਦੀਵਾਨਾ) ਪੰਜਾਬ ਕ੍ਰਿਕੇਟ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਅੰਡਰ-23 ਇੱਕ ਰੋਜ਼ਾ ਮੈਚ ਅੰਤਰ ਜ਼ਿਲ੍ਹਾ ਟੂਰਨਾਮੈਂਟ ਵਿੱਚ ਹੁਸ਼ਿਆਰਪੁਰ ਨੇ ਗੁਰਦਾਸਪੁਰ ਨੂੰ 87 ਦੌੜਾਂ ਨਾਲ ਹਰਾ Read More

ਯੂਪੀ ਤੋਂ ਆਏ ਯਾਤਰੀ ਦਾ ਗੁੰਮ ਹੋਇਆ ਮੋਬਾਇਲ ਆਈਫੋਨ-14 ਲੱਭ ਕੇ ਹਵਾਲੇ ਕੀਤਾ 

May 5, 2024 Balvir Singh 0

ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) ਅੰਮ੍ਰਿਤਸਰ ਵਿਖੇ ਇੱਕ ਸ਼ਰਧਾਲੂ ਵਿਕਾਸ ਚੌਧਰੀ ਪੁੱਤਰ ਯਸ਼ਵੀਰ ਸਿੰਘ ਵਾਸੀ ਗੰਗਾ ਨਗਰ, ਮੇਰਠ ਕੈਂਟ, (ਉੱਤਰ ਪ੍ਰਦੇਸ਼) ਜੋ ਕਿ ਸ੍ਰੀ ਦਰਬਾਰ ਸਾਹਿਬ Read More

1 465 466 467 468 469 609
hi88 new88 789bet 777PUB Даркнет alibaba66 1xbet 1xbet plinko Tigrinho Interwin