October 2, 2026

Justice News

ਅਵਾਮ ਦੀ ਆਵਾਜ਼

ਯੂਪੀ ਤੋਂ ਆਏ ਯਾਤਰੀ ਦਾ ਗੁੰਮ ਹੋਇਆ ਮੋਬਾਇਲ ਆਈਫੋਨ-14 ਲੱਭ ਕੇ ਹਵਾਲੇ ਕੀਤਾ 

ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) ਅੰਮ੍ਰਿਤਸਰ ਵਿਖੇ ਇੱਕ ਸ਼ਰਧਾਲੂ ਵਿਕਾਸ ਚੌਧਰੀ ਪੁੱਤਰ ਯਸ਼ਵੀਰ ਸਿੰਘ ਵਾਸੀ ਗੰਗਾ ਨਗਰ, ਮੇਰਠ ਕੈਂਟ, (ਉੱਤਰ ਪ੍ਰਦੇਸ਼) ਜੋ ਕਿ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਆਏ ਸਨ। ਜਿਨ੍ਹਾਂ ਦਾ ਮੋਬਾਇਲ ਫ਼ੋਨ ਆਈਫੋਨ 14 ਗੁੰਮ ਹੋ ਗਿਆ। ਗੁੰਮ ਹੋਏ ਮੋਬਾਈਲ ਫ਼ੋਨ ਨੂੰ ਪੁਲਿਸ ਚੌਂਕੀ ਗਲਿਆਰਾ ਦੀ ਪੁਲਿਸ ਟੀਮ ਵੱਲੋਂ ਲੱਭ ਕੇ ਉਹਨਾਂ ਦੇ ਹਵਾਲੇ ਕੀਤਾ ਗਿਆ।

Leave a Reply

Your email address will not be published. Required fields are marked *

You may have missed

Copyright © All rights reserved. | Newsphere by AF themes.