ਠੰਢ ਦੀ ਲਹਿਰ ਦੇ ਮੱਦੇਨਜ਼ਰ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਰੈਣ ਬਸੇਰਿਆਂ ਦੀਆਂ ਸਹੂਲਤਾਂ ਮਜ਼ਬੂਤ =ਗੋਲ ਬਾਗ ਵਿਖੇ ਪੱਕੇ ਤੋਰ ਤੇ 125 ਅਤੇ ਗੁਰੂ ਨਾਨਕ ਭਵਨ ਵਿੱਖੇ ਆਰਜੀ ਤੌਰ ਤੇ 15 ਬਿਸਤਰਿਆ ਦਾ ਕੀਤਾ ਗਿਆ ਪ੍ਰਬੰਧ
ਰਣਜੀਤ ਸਿੰਘ ਮਸੌਣ ਜੋਗਾ ਸਿੰਘ ਰਾਜਪੂਤ ਅੰਮ੍ਰਿਤਸਰ ਸਰਦੀ ਦੇ ਮੌਸਮ ਦੌਰਾਨ ਚੱਲ ਰਹੀ ਕੜੀ ਠੰਢ ਅਤੇ ਸ਼ੀਤ ਲਹਿਰ ਨੂੰ ਧਿਆਨ ਵਿੱਚ ਰੱਖਦਿਆਂ, ਨਗਰ ਨਿਗਮ ਅੰਮ੍ਰਿਤਸਰ Read More