ਥਾਣਾ ਈ-ਡਵੀਜ਼ਨ ਵੱਲੋਂ ਨਜਾਇਜ਼ ਹਥਿਆਰ, ਕਾਰਤੂਸਾਂ ਸਮੇਤ ਇੱਕ ਕਾਬੂ     

ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ /ਰਾਘਵ ਅਰੋੜਾ ) ਮੁੱਖ ਅਫ਼ਸਰ ਥਾਣਾ ਈ-ਡਵੀਜ਼ਨ, ਅੰਮ੍ਰਿਤਸਰ ਦੇ ਇੰਸਪੈਕਟਰ ਮਨਜੀਤ ਕੌਰ ਦੀ ਪੁਲਿਸ ਪਾਰਟੀ ਵੱਲੋਂ ਇੱਕ ਮੁਲਜ਼ਮ ਜਸਬੀਰ ਸਿੰਘ ਵਾਸੀ ਜੀਂਦ, (ਹਰਿਆਣਾ), ਉਮਰ 21 ਸਾਲ ਨੂੰ ਕਾਬੂ ਕਰਕੇ ਇਸ ਪਾਸੋਂ .315 ਬੋਰ ਦੇਸ਼ੀ ਕੱਟਾ ਸਮੇਤ 4 ਕਾਰਤੂਸ ਅਤੇ 2 ਖੋਲ ਬ੍ਰਾਮਦ ਕਰਕੇ ਇਸਦੇ ਖਿਲਾਫ਼ ਮੁਕੱਦਮਾਂ ਨੰਬਰ 61 ਮਿਤੀ 10-10-2024 ਜੁਰਮ 25(7),54,59 ਅਸਲਾ ਐਕਟ, ਥਾਣਾ ਈ-ਡਵੀਜ਼ਨ (ਕੋਤਵਾਲੀ), ਅੰਮ੍ਰਿਤਸਰ ਵਿਖੇ ਦਰਜ਼ ਰਜਿਸਟਰਡ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸਦੇ ਤਾਰ (ਯੂ.ਪੀ.) ਨਾਲ ਜੁੜੇ ਹਨ।
ਗ੍ਰਿਫ਼ਤਾਰ ਦੋਸ਼ੀ ਅਕਸਰ ਹੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜੌੜਾ ਘਰ ਵਿਖੇ ਸੇਵਾ ਕਰਨ ਲਈ ਆਉਂਦਾ ਸੀ। ਇਸ ਵੱਲੋਂ ਫ਼ਰਵਰੀ-24 ‘ਚ ਗੁਰੂ ਬਜ਼ਾਰ ‘ਚ ਸਿਗਰਟ ਦੇ ਖੌਖਿਆ ‘ਤੇ ਹਮਲਾ ਕਰਨ ਅਤੇ ਸਾੜਨ ਤੇ ਸੀ.ਆਰ.ਪੀ.ਸੀ ਦੀ ਧਾਰਾ 107,151 ਅਧੀਨ ਜੁਰਮ ਰੋਕੂ ਕਰਵਾਈ ਕੀਤੀ ਗਈ ਸੀ, ਜਿਸਤੋਂ ਬਾਅਦ ਇਹ ਵਾਪਸ ਜੀਂਦ, (ਹਰਿਆਣਾ) ਵਿਖੇ ਚਲਾ ਗਿਆ ਤੇ ਕੁੱਝ ਦਿਨ ਪਹਿਲਾਂ ਹੀ ਵਾਪਸ ਆਇਆ ਸੀ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange 100services https://www.vapeciga.com/affiliate/track-482917-link https://puffbarwholesale.com/affiliate/track-933738-link hi88 new88 789bet 777PUB mega888 1xbet 1xbet plinko Tigrinho Interwin