ਲਾਵਾਰਸ ਹਾਲਤ ਵਿੱਚ ਮਿਲੀ 6 ਸਾਲਾਂ ਲੜਕੀ ਕੀਤੀ ਵਾਰਸਾਂ ਹਵਾਲੇ   

 

ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ ਕੁਸ਼ਾਲ ਸ਼ਰਮਾਂ) ਥਾਣਾ ਈ-ਡਵੀਜ਼ਨ ਦੇ ਇੰਚਾਰਜ਼ ਇੰਸਪੈਕਟਰ ਮਨਜੀਤ ਕੌਰ ਨੇ ਦੱਸਿਆਂ ਕਿ ਉਹਨਾਂ ਨੂੰ ਇੱਕ ਬੱਚੀ ਉਮਰ ਕਰੀਬ 6 ਸਾਲ ਜੋ ਮਿਤੀ 10/5/2024 ਨੂੰ ਲਵਾਰਸ ਹਾਲਤ ਵਿੱਚ ਨੇੜੇ ਭਰਾਵਾਂ ਦਾ ਢਾਬਾ ਵਿਖੇ ਮਿਲੀ ਸੀ। ਥਾਣਾ ਈ-ਡਵੀਜ਼ਨ ਦੀ ਪੁਲਿਸ ਪਾਰਟੀ ਵੱਲੋਂ ਬਹੁਤ ਮੁਸ਼ੱਕਤ ਕਰਕੇ ਉਸਦੇ ਵਾਰਸਾਂ ਨੂੰ ਟ੍ਰੇਸ ਕਰਕੇ ਅੱਜ ਮਿਤੀ 11/5/2024 ਨੂੰ ਬੱਚੀ ਨੂੰ ਉਸਦੀ ਮਾਤਾ ਸ੍ਰੀਮਤੀ ਪੂਜਾ ਅਤੇ ਪਿਤਾ ਸ੍ਰੀ ਅਰੁਣ ਕੁਮਾਰ ਵਾਸੀ ਵਾਸੀ ਬੱਬੂ ਮਾਰਕੀਟ, ਡੀਏਵੀ ਸਕੂਲ, ਕਟੜਾ ਪਰਜਾ, ਅੰਮ੍ਰਿਤਸਰ ਦੇ ਹਵਾਲੇ ਕੀਤਾ ਗਿਆ।

Leave a Reply

Your email address will not be published.


*