September 13, 2026

Justice News

ਅਵਾਮ ਦੀ ਆਵਾਜ਼

ਵਿਧਾਇਕ ਛੀਨਾ ਨੇ ਬਲਾਕ ਨਗਰ ਨਿਗਮ ਦੀਆਂ ਖੇਡਾਂ ’ਚ ਕੀਤੀ ਸ਼ਿਰਕਤ,ਖਿਡਾਰੀਆਂ ਨੂੰ ਵੱਧ ਚੜ੍ਹਕੇ ਸ਼ਮੂਲੀਅਤ ਕਰਨ ਦਾ ਦਿੱਤਾ ਸੱਦਾ

ਲੁਧਿਆਣਾ
( ਜਸਟਿਸ ਨਿਊਜ਼)
ਖੇਡਾਂ ਵਤਨ ਪੰਜਾਬ ਦੀਆਂ 2026 ਅਧੀਨ ਮਾਨਯੋਗ ਡਾਇਰੈਕਟਰ ਸਪੋਰਟਸ ਪੰਜਾਬ ਦੇ ਆਦੇਸ਼ ਅਤੇ ਜਿਲ੍ਹਾ ਪ੍ਰਸ਼ਾਸ਼ਨ ਦੀ ਯੋਗ ਰਹਿਨੁਮਾਈ ਹੇਠ ਜਿਲ੍ਹਾ ਲੁਧਿਆਣਾ ਦੇ ਵੱਖ ਵੱਖ 13 ਬਲਾਕਾਂ ਵਿੱਚ ਹੋ ਰਹੀਆਂ ਬਲਾਕ ਪੱਧਰੀ ਖੇਡਾਂ ਦੇ ਤੀਜੇ ਪੜਾਅ ਦੇ 4 ਬਲਾਕ ਮਿਊਂਸੀਪਲ ਕਾਰਪੋਰੇਸ਼ਨ, ਖੰਨਾ, ਲੁਧਿਆਣਾ -2 ਅਤੇ ਰਾਏਕੋਟ ਵਿੱਚ ਖੇਡ ਮੁਕਾਬਲੇ ਸ਼ੁਰੂ ਕਰਵਾਏ ਗਏ।  ਇਹਨਾਂ ਬਲਾਕਾ ਦੇ ਦੂਜੇ ਦਿਨ ਦੇ ਨਤੀਜੇ ਹੇਠ ਲਿਖੇ ਅਨੁਸਾਰ ਹਨ:-
1 ਬਲਾਕ ਮਿਊਂਸੀਪਲ ਕਾਰਪੋਰੇਸ਼ਨ  – ਗੁਰੂ ਨਾਨਕ ਸਟੇਡੀਅਮ, ਲੁਧਿਆਣਾ
ਇਸ ਬਲਾਕ ਵਿੱਚ ਵਿਧਾਇਕ ਹਲਕਾ ਲੁਧਿਆਣਾ ਦੱਖਣੀ ਰਜਿੰਦਰਪਾਲ ਕੌਰ ਛੀਨਾ ਨੇ ਸ਼ਿਰਕਤ ਕੀਤੀ ਅਤੇ ਇਹਨਾਂ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਹੌਂਸਲਾ ਅਫਜਾਈ ਕੀਤੀ। ਇਸ ਬਲਾਕ ਦੇ ਦੂਜੇ ਦਿਨ ਦੇ ਐਥਲੈਟਿਕਸ ਲੜਕਿਆਂ ਦੇ ਖੇਡ ਮੁਕਾਬਲਿਆਂ ਦੇ ਅੰ 17  ਲੰਮੀ ਛਾਲ ਵਿੱਚ – ਯਸ਼ਮਿਤ ਸ਼ਰਮਾ ਨੇ ਪਹਿਲਾ, ਈਸ਼ਾਂਤ ਨੇ ਦੂਜਾ ਅਤੇ ਅਨਜੋਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰ 21 ਗਰੁੱਪ ਦੇ 100 ਮੀਟਰ ਈਵੈਂਟ ਵਿੱਚ – ਨਵੀਨ ਕੁਮਾਰ ਨੇ ਪਹਿਲਾ, ਸੁਖਜੋਤ ਸਿੰਘ ਨੇ ਦੂਜਾ ਅਤੇ ਸਰਵਨ ਨੇ ਤੀਜਾ ਸਥਾਨ;200 ਮੀਟਰ ਵਿੱਚ –ਸਿਮਰਤਵੀਰ ਸਿੰਘ ਨੇ ਪਹਿਲਾ, ਭਵਨਪ੍ਰੀਤ ਸਿੰਘ ਨੇ ਦੂਜਾ ਅਤੇ ਰੀਸ਼ਭ ਨੇ ਤੀਜਾ ਸਥਾਨ ; 800 ਮੀਟਰ ਵਿੱਚ –ਸਕਸ਼ਮ ਸਿੰਘ ਨੇ  ਪਹਿਲਾ, ਉਤਕਰਸ਼ ਨੇ ਦੂਜਾ ਸਥਾਨ ਅਤੇ ਮੋਨੂੰ ਨੇ ਤੀਜਾ ਸਥਾਨ; 1500 ਮੀਟਰ ਵਿੱਚ – ਇਸ਼ਾਨ ਲੀਲ ਨੇ ਪਹਿਲਾ, ਮੋਹਨ ਨੇ ਦੂਜਾ ਅਤੇ ਸਤਿਅਮ ਨੇ ਤੀਜਾ ਸਥਾਨ ; 5000 ਮੀਟਰ ਵਿੱਚ – ਈਸ਼ਾਨ ਨੇ ਪਹਿਲਾ, ਸਤਯਮ ਕੁਮਾਰ ਨੇ ਦੂਜਾ ਅਤੇ ਮੋਹਨ ਨੇ ਤੀਜਾ ਸਥਾਨ; ਲੰਮੀ ਛਾਲ – ਗੁਰਦਿੱਤ ਸਿੰਘ ਨੇ ਪਹਿਲਾ , ਕੇਤਨ ਨੇ ਦੂਜਾ ਅਤੇ ਗੁਰਕਰਨ ਸਿੰਘ ਨੇ ਤੀਜਾ ਸਥਾਨ; ਸ਼ਾਟਪੁੱਟ – ਕੁਨਾਲ ਚੌਧਰੀ ਨੇ ਪਹਿਲਾ, ਗੁਰਇਕਬਾਲ ਸਿੰਘ ਨੇ ਦੂਜਾ ਅਤੇ ਕ੍ਰਿਸਨ ਅਰੋੜਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 21-30 ਗਰੁੱਪ ਦੇ 400 ਮੀਟਰ ਵਿੱਚ – ਨਿਪੂਨ ਨਾਇਰ ਨੈ ਪਹਿਲਾ ਸਥਾਨ, ਭਗਵਾਨ ਸਿੰਘ ਨੇ ਦੂਜਾ ਅਤੇ ਜਤਿਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਐਥਲੈਟਿਕਸ ਲੜਕੀਆਂ  ਦੇ ਅੰ17 ਗਰੁੱਪ ਦੇ ਲੰਮੀ ਛਾਲ ਈਵੈਂਟ ਵਿੱਚ – ਸੁਖਲੀਨ ਕੌਰ ਬੇਦੀ ਨੇ ਪਹਿਲਾ, ਅਨਨਿਆ ਵਰਮਾ ਨੇ ਦੂਜਾ ਅਤੇ ਛਵੀ ਨੇ ਤੀਜਾ ਸਥਾਨ; ਅੰ21 ਦੇ 200 ਮੀਟਰ ਵਿੱਚ – ਪਹਿਲ ਨੇ ਪਹਿਲਾ ਸਥਾਨ , ਮਨਦੀਪ ਕੌਰ ਨੇ ਦੂਜਾ ਸਥਾਨ ਅਤੇ ਰੌਣਕਪ੍ਰੀਤ ਕੌਰ ਨੇ ਤੀਜਾ ਸਥਾਨ; 400 ਮੀਟਰ ਈਵੈਂਟ ਵਿੱਚ – ਅਮਾਨਤ ਸਿੱਧੂ ਨੇ ਪਹਿਲਾ ਸਥਾਨ, ਪਹਿਲ ਨੇ ਦੂਜਾ ਸਥਾਨ ਅਤੇ ਧਰਿਤੀ ਜੈਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਫੁੱਟਬਾਲ ਅੰ 14 ਲੜਕਿਆਂ ਦੇ ਮੁਕਾਬਲਿਆਂ ਦੇ ਵਿੱਚ – ਮੋਤੀ ਨਗਰ ਸਪੋਰਟਸ ਕਲੱਬ ਨੇ ਪਹਿਲਾ ਸਥਾਨ, ਜੀ ਐਮ ਟੀ ਕਾਕੋਵਾਲ ਨੇ ਦੂਜਾ ਸਥਾਨ ਅਤੇ ਬੀ  ਵੀ ਐਮ ਸਕੂਲ ਕਿਚਲੂ ਨਗਰ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਵਾਲੀਬਾਲ ਸਮੈਸਿੰਗ ਅੰ 21 ਲੜਕੀਆਂ ਦੇ ਮੁਕਾਬਲਿਆਂ ਵਿੱਚ – ਗੁਰੂ ਨਾਨਕ ਸਅੇਡੀਅਮ ਦੀ ਟੀਮ ਨੇ ਪਹਿਲਾ ਅਤੇ ਮਲਟੀਪਰਪਜ ਹਾਲ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਸਮੈਸਿੰਗ ਅੰ 17 ਲੜਕਿਆਂ ਦੇ ਮੁਕਾਬਲਿਆਂ ਵਿੱਚ – ਐਸ ਸੀ ਸਰਕਾਰੀ ਕਾਲਜ ਲੜਕੇ ਦੀ ਟੀਮ ਨੇ ਪਹਿਲਾ ਸਥਾਨ, ਗੁਰੂ ਨਾਨਕ ਸਟੇਡੀਅਮ ਦੀ ਟੀਮ ਨੇ ਦੂਜਾ ਸਥਾਨ ਅਤੇ ਬੀ ਵੀ ਐਮ ਸਕੂਲ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
2    ਬਲਾਕ ਖੰਨਾ -–  ਨਰੇਸ਼ ਚੰਦਰ ਸਟੇਡੀਅਮ, ਖੰਨਾ
ਇਸ ਬਲਾਕ ਦੇ ਦੂਜੇ ਦਿਨ ਦੇ ਮੁਕਾਬਲਿਆਂ ਵਿੱਚ ਐਥਲੈਟਿਕਸ ਲੜਕੀਆਂ ਅੰ21 ਦੇ 100 ਮੀਟਰ ਈਵੈਂਟ ਵਿੱਚ – ਜੈਸਮੀਨ ਕੌਰ ਨੇ ਪਹਿਲਾ ਸਥਾਨ, ਵ੍ਰਿਤੀ ਨੇ ਦੂਜਾ ਸਥਾਨ ਅਤੇ ਪ੍ਰਭਦੀਪ ਕੌਰ ਨੇ ਤੀਜਾ ਸਥਾਨ; 400 ਮੀਟਰ ਵਿੱਚ –ਕੋਮਲਪ੍ਰੀਤ ਕੌਰ ਨੇ ਪਹਿਲਾ ਸਥਾਨ, ਮੁਸਕਾਨਪ੍ਰੀਤ ਕੌਰ ਨੇ ਦੂਜਾ ਸਥਾਨ ਅਤੇ ਖੁਸ਼ੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਲੜਕਿਆਂ ਦੇ ਅੰ21 ਦੇ 400 ਮੀਟਰ ਈਵੈਂਟ ਵਿੱਚ – ਬਰਿੰਦਰ ਸਿੰਘ ਨੇ ਪਹਿਲਾ ਸਥਾਨ, ਸਨੀ ਕੁਮਾਰ ਨੇ ਦੂਜਾ ਸਥਾਨ ਅਤੇ ਅਰਮਾਨ ਖਾਨ ਨੇ ਤੀਜਾ ਸਥਾਨ ; 800 ਮੀਟਰ ਵਿੱਚ – ਰਾਜਨ ਨੇ ਪਹਿਲਾ ਸਥਾਨ ਅਤੇ ਗੁਰਜੋਤ ਸਿੰਘ ਨੇ ਦੂਜਾ ਸਥਾਨ ਅਤੇ ਅਰਮਾਨ ਖਾਨ ਨੇ ਤੀਜਾ ਸਥਾਨ; 1500 ਮੀਟਰ ਵਿੱਚ – ਰਾਜਨ ਨੇ ਪਹਿਲਾ ਸਥਾਨ, ਗੁਰਜੋਤ ਸਿੰਘ ਨੇ ਦੂਜਾ ਸਥਾਨ, ਵਿਵੇਕ ਕੁਮਾਰ ਨੇ ਤੀਜਾ ਸਥਾਨ; ਲੰਮੀ ਛਾਲ ਵਿੱਚ – ਸਲੇਸ਼ ਨੇ ਪਹਿਲਾ ਸਥਾਨ, ਮਨਜੋਤ ਸਿੰਘ ਨੇ ਦੂਜਾ ਸਥਾਨ , ਹਰਮਨਜੋਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 21-30 ਦੇ 200 ਮੀਟਰ ਈਵੈਂਟ ਵਿੱਚ – ਦਿਲਪ੍ਰੀਤ ਸਿੰਘ ਨੇ ਪਹਿਲਾ, ਜਸ਼ਨਦੀਪ ਸਿੰਘ ਨੇ ਦੂਜਾ ਅਤੇ ਸ਼ਿਵਰਾਜ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਫੁੱਟਬਾਲ 14 ਲੜਕਿਆਂ ਦੇ ਮੁਕਾਬਲਿਆਂ ਵਿੱਚ –ਫੁੱਟਬਾਲ ਸੈਂਟਰ ਖੰਨਾ ਨੇ ਪਹਿਲਾ ਸਥਾਨ, ਸਰਕਾਰੀ ਹਾਈ ਸਕੂਲ ਘੁੰਗਰਾਲੀ ਰਾਜਪੂਤਾ ਨੇ ਦੂਜਾ ਸਥਾਨ ਅਤੇ ਦਿਲੀ ਪਬਲਿਕ ਸਕੂਲ ਖੰਨਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰ14 ਲੜਕੀਆਂ ਦੇ ਫੁੱਟਬਾਲ ਮੁਕਾਬਲਿਆਂ ਵਿੱਚ – ਸਰਕਾਰੀ ਕੰਨਿਆ ਸੀ ਸੈ ਸਕੂਲ ਦਹਿੜੂ ਨੇ ਪਹਿਲਾ, ਕਿਸ਼ਨਗੜ੍ਹ  ਕਲੱਬ ਨੇ ਦੂਜਾ ਸਥਾਨ ਅਤ ਸ ਪ੍ਰਾਇਮਰੀ ਸਕੂਲ ਗੋਹ ਖੰਨਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਸਮੈਸ਼ਿੰਗ ਅੰ21 ਲੜਕਿਆਂ ਦੇ ਮੁਕਾਬਲਿਆਂ ਵਿੱਚ –ਯੁਨੀਕ ਵਾਲੀਬਾਲ ਅਕੈਡਮੀ ਨੇ ਪਹਿਲਾ ਸਥਾਨ, ਨਿਰੋਤਮ ਵਿੱਦਿਆ ਮੰਦਰ ਖੰਨਾ ਨੇ ਦੂਜਾ ਸਥਾਨ ਅਤੇ ਏ ਐਸ ਸੀ: ਸੈ:ਸਕੂਲ ਖੰਨਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
3 ਬਲਾਕ ਲੁਧਿਆਣਾ-2  – ਮੁੱਖ ਮੰਤਰੀ ਖੇਡ ਸਟੇਡੀਅਮ, ਗੌਂਸਗੜ੍ਹ
ਇਸ ਬਲਾਕ ਵਿੱਚ ਪਿੰਡ ਪੰਚਾਇਤ ਗੌਂਸਗੜ੍ਹ ਦੇ ਸਰਪੰਚ ਜਸਪ੍ਰੀਤ ਸਿਘ ਨੇ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ। ਇਸ ਮੌਕੇ ਤੇ ਬਲਰਾਜ ਸਿੰਘ ਗਿੱਲ ਪ੍ਰਧਾਨ, ਹਰਮਨਪ੍ਰੀਤ ਸਿੰਘ ਮੈਂਬਰ, ਗਗਨਪ੍ਰੀਤ ਸਿੰਘ ਮੈਂਬਰ, ਬਲਾਕ ਕਨਵੀਨਰ ਸਤਵਿੰਦਰ ਸਿੰਘ, ਬਲਾਕ ਕੋ ਕਨਵੀਨਰ ਸੁਖਪਾਲ ਕੌਰ ਅਤੇ ਸਾਹਿਲ ਸ਼ਾਮਲ ਸਨ।  ਇਸ ਬਲਾਕ ਦੇ ਦੂਜੇ ਦਿਨ ਦੇ ਮੁਕਾਬਲਿਆਂ ਵਿੱਚ ਐਥਲੈਟਿਕਸ ਅੰ 21 ਲੜਕਿਆਂ ਦੇ 100 ਮੀਟਰ ਈਵੈਂਟ ਵਿੱਚ – ਮੱਖਣ ਸਿੰਘ ਨੇ ਪਹਿਲਾ, ਗੁਲਸ਼ਨ ਮੋਰੀਆ ਨੇ ਦੂਜਾ ਸਥਾਨ ਅਤੇ ਸੇਵਕ ਸਿੰਘ ਨੇ ਤੀਜਾ ਸਥਾਨ; 400 ਮੀਟਰ ਵਿੱਚ – ਬਲਜਿੰਦਰ ਸਿੰਘ ਨੇ ਪਹਿਲਾ, ਗੁਲਸ਼ਨ ਮੋਰੀਆ ਨੇ ਦੂਜਾ ਸਥਾਨ ਅਤੇ ਜਸਮੀਤ ਸਿੰਘ ਨੇ ਤੀਜਾ ਸਥਾਨ ; ਲੰਮੀ ਛਾਲ ਵਿੱਚ – ਸੁਮਿਤ ਕੁਮਾਰ ਨੇ ਪਹਿਲਾ, ਬਲਵਿੰਦਰ ਸਿੰਘ ਚੌਹਾਨ ਨੇ ਦੂਜਾ ਅਤੇ ਪਰਮਿੰਦਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਫੁੱਟਬਾਲ ਅੰ14 ਲੜਕਿਆਂ ਦੇ ਮੁਕਾਬਲਿਆਂ ਵਿੱਚ – ਗੌਂਸਗੜ੍ਹ ਦੀ ਟੀਮ ਨੇ ਪਹਿਲਾ, ਪਿੰਡ ਸੀੜਾ ਨੇ ਦੂਜਾ ਸਥਾਨ ਅਤੇ ਸਤਲੁਜ ਪਬਲਿਕ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਫੁੱਟਬਾਲ ਅੰ 14 ਲੜਕੀਆਂ ਦੇ ਮੁਕਾਬਲਿਆਂ ਵਿੱਚ  ਪਿੰਡ ਸੀੜ੍ਹਾ ਨੇ ਪਹਿਲਾ ਸਥਾਨ ਅਤੇ ਸਤਲੁਜ ਪਬਲਿਕ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
4 ਬਲਾਕ ਰਾਏਕੋਟ  – ਸਪੋਰਟਸ ਸਟੇਡੀਅਮ, ਰਾਏਕੋਟ
ਇਸ ਬਲਾਕ ਦੇ ਦੂਜੇ ਦਿਨ ਦੇ ਮੁਕਾਬਲਿਆਂ ਵਿੱਚ ਐਥਲੈਟਿਕਸ ਲੜਕਿਆਂ ਦੇ ਅੰ17 ਦੇ 200 ਮੀਟਰ ਵਿੱਚ – ਹਰਮਨ  ਸਿੰਘ ਨੇ ਪਹਿਲਾ, ਕਰਨਵੀਰ ਸਿੰਘ ਗਰੇਵਾਲ ਨੇ ਦੂਜਾ ਸਥਾਨ ਅਤੇ ਹਰਸਿਮਰ ਸਿੰਘ ਨੇ ਤੀਜਾ ਸਥਾਨ; 800 ਮੀਟਰ ਈਵੈਂਟ ਵਿੱਚ ਸਾਹਿਬਦੀਪ ਸਿਘ ਨੇ ਪਹਿਲਾ, ਮਨਕਰਨ ਸਿੰਘ ਨੇ ਦੂਜਾ ਅਤੇ ਅਕਾਸ਼ਦੀਪ ਸਿੰਘ ਨੇ ਤੀਜਾ ਸਥਾਨ; 3000ਮੀਟਰ ਵਿੱਚ – ਖੁਸ਼ਦੀਪ ਸਿੰਘ ਨੇ ਪਹਿਲਾ ਸਥਾਨ, ਇੰਦਰਜੀਤ ਸਿੰਘ ਨੇ ਦੂਜਾ ਸਥਾਨ, ਜਸਮਿੰਦਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰ21 ਦੇ 100 ਮੀਟਰ ਵਿੱਚ – ਪ੍ਰੀਤਪਾਲ ਸਿੰਘ ਨੇ ਪਹਿਲਾ ਸਕਾਨ, ਇੰਦਰਜੀਤ ਸਿੰਘ ਨੇ ਦੂਜਾ ਸਥਾਨ ਅਤੇ ਮਹਿਤਾਬ ਸਿੰਘ ਨੇ ਤੀਜਾ ਸਥਾਨ; 200 ਮੀਟਰ ਵਿੱਚ – ਹਰਪ੍ਰੀਤ ਸਿੰਘ ਨੇ ਪਹਿਲਾ ਸਥਾਨ, ਪ੍ਰੀਤਪਾਲ ਸਿੰਘ ਨੇ ਦੂਜਾ ਸਥਾਨ ਅਤੇ ਮਹਿਤਾਬ ਸਿੰਘ ਨੇ ਤੀਜਾ ਸਥਾਨ; 400 ਮੀਟਰ ਵਿੱਚ- ਦਿਲਜੀਤ ਸਿੰਘ ਨੇ ਪਹਿਲਾ, ਇੰਦਰਪ੍ਰੀਤ ਸਿੰਘ ਨੇ ਦੂਜਾ ਸਥਾਨ ਅਤੇ ਗੁਰਮੀਤ ਸਿੰਘ ਨੇ ਤੀਜਾ ਸਥਾਨ; 800 ਮੀਟਰ ਵਿੱਚ – ਸੰਦੀਪ ਕੁਮਾਰ ਨੇ ਪਹਿਲਾ, ਗੁਰਸਾਜਨਵੀਰ ਸਿੰਘ ਨੇ ਦੂਜਾ ਸਥਾਨ ਅਤੇ ਸੁਖਵੀਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 21-30 ਗਰੁਪ ਦੇ 800 ਮੀਟਰ ਈਵੈਂਟ ਵਿੱਚ – ਜਸਨਦੀਪ ਸਿੰਘ ਨੇ ਪਹਿਲਾ ਸਥਾਨ, ਜਸਵੀਰ ਸਿੰਘ ਨੇ ਦੂਜਾ ਸਥਾਨ ਅਤੇ ਲਵਜੀਤ ਸਿੰਘ ਨੇ ਤੀਜਾ ਸਥਾਨ; 1500 ਮੀਟਰ ਵਿੱਚ – ਜਸਨਦੀਪ ਸਿੰਘ ਨੇ ਪਹਿਲਾ ਸਥਾਨ, ਜਸਵੀਰ ਸਿੰਘ ਨੇ ਦੂਜਾ ਸਥਾਨ ਅਤੇ ਲਵਜੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਐਥਲੈਟਿਕਸ ਲੜਕੀਆਂ ਦੇ ਮੁਕਾਬਲਿਆਂ ਵਿੱਚ ਅੰ 21 ਦੇ 100 ਮੀਟਰ ਈਵੈਂਟ ਵਿੱਚ – ਗੁਰਲੀਨ ਕੌਰ (ਗੁਰਦੀਪ ਸਿੰਘ) ਨੇ ਪਹਿਲਾ, ਅਰਸ਼ਪ੍ਰੀਤ ਕੌਰ ਨੇ ਦੂਜਾ ਸਥਾਨ, ਗੁਰਲੀਨ ਕੌਰ (ਜਗਰਾਜ ਸਿੰਘ ) ਨੇ ਤੀਜਾ ਸਥਾਨ; 200 ਮੀਟਰ ਵਿੱਚ – ਗੁਰਲੀਨ ਕੌਰ ਨੇ ਪਹਿਲਾ, ਜੋਤੀ ਕੁਮਾਰੀ ਨੇ ਦੂਜਾ ਸਥਾਨ, ਜਸਨਪ੍ਰੀਤ ਕੌਰ ਨੇ ਤੀਜਾ ਸਥਾਨ; 800 ਮੀਟਰ ਵਿੱਚ – ਜੋਤੀ ਕੁਮਾਰੀ ਨੇ ਪਹਿਲਾ, ਮਨਵੀਰ ਕੌਰ ਨੇ ਦੂਜਾ ਅਤੇ ਹਰਮਨਜੀਤ ਕੌਰ ਨੇ ਤੀਜਾ ਸਥਾਨ ; 21-30 ਗਰੁਪ ਦੇ 400 ਮੀਟਰ ਈਵੈਂਟ ਵਿੱਚ – ਸਿਮਰਨਜੋਤ ਕੌਰ ਨੇ  ਪਹਿਲਾ, ਕਮਲਜੀਤ ਕੌਰ ਨੇ ਦੂਜਾ ਅਤੇ ਮਮਤਾ ਕੁਮਾਰੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਨੈਸ਼ਨਲ ਸਟਾਈਲ ਅੰ14 ਲੜਕਿਆਂ ਦੇ ਗਰੁੱਪ ਵਿੱਚ – ਸਰਕਾਰੀ ਹਾਈ ਸਕੂਲ ਬੜੈਚ ਨੇ ਪਹਿਲਾ, ਨਿਊ ਅਬਾਦੀ ਮਿਡਲ ਸਕੂਲ ਅਕਾਲਗੜ੍ਹ ਨੇ ਦੂਜਾ ਸਥਾਨ ਅਤੇ ਸਰਕਾਰੀ ਹਾਈ ਸਕੂ ਤਾਜਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਕਬੱਡੀ ਨੈਸ਼ਨਲ ਸਟਾਈਲ  ਅੰ 17 ਲੜਕੀਆਂ ਦੇ ਗਰੁੱਪ ਵਿੱਚ –ਪੀ ਐਮ ਸ਼੍ਰੀ ਅਜੀਤਸਰ ਕੰਨਿਆ ਸਕੂਲ ਰਾਏਕੋਟ ਨੇ ਪਹਿਲਾ ਸਥਾਨ, ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਨੇ ਦੂਜਾ ਸਥਾਨ ਅਤੇ ਸ ਹ ਸਕੂਲ ਤਾਜਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

Leave a Reply

Your email address will not be published. Required fields are marked *

Copyright © All rights reserved. | Newsphere by AF themes.