August 17, 2026

Justice News

ਅਵਾਮ ਦੀ ਆਵਾਜ਼

ਸਮਾਜਿਕ ਨਿਆਂ ਅਤੇ ਮਹਿਲਾ ਅਧਿਕਾਰ ਬੋਰਡ ਦੀ ਮੀਟਿੰਗ ਸਰਕਟ ਹਾਊਸ ਜਲੰਧਰ ਵਿਖੇ ਹੋਈ। 

ਲੁਧਿਆਣਾ  ( ਹਰਜਿੰਦਰ ਸਿੰਘ/ਰਾਹੁਲ ਘਈ) ਸਮਾਜਿਕ ਨਿਆਂ ਅਤੇ ਮਹਿਲਾ ਅਧਿਕਾਰ ਬੋਰਡ ਦੀ ਬੈਠਕ ਸਰਕਟ ਹਾਊਸ ਜਲੰਧਰ ਵਿਖੇ ਜਿਸ ਵਿਚ ਭਾਰਤੀਆਂ ਮੂਲਨਿਵਾਸੀ ਮੁਕਤੀ ਮੋਰਚਾ ਦੇ ਰਾਸ਼ਟਰੀ ਪ੍ਰਧਾਨ ਬੱਲੋ ਚੇਅਰਮੈਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਮਾਜਿਕ ਨਿਆਂ ਅਤੇ ਮਹਿਲਾ ਅਧਿਕਾਰ ਬੋਰਡ ਭਾਰਤ ਸਰਕਾਰ ਸੰਦੀਪ ਕੁਮਾਰ ਨਾਗਰ ਨੂੰ ਸਨਮਾਨਿਤ ਕੀਤਾ ਗਿਆ

ਹਾਜ਼ਰ ਸਖਸ਼ੀਅਤਾਂ ਵਿੱਚ ਵਿਰਸਾ ਸਿੰਘ ਹੰਸ,ਪੀ,ਆਈ,ਏ, ਚੇਅਰਮੈਨ ਪੰਜਾਬ, ਰਾਹੁਲ ਘਈ ਕੋਆਰਡੀਨੇਟਰ ਪੰਜਾਬ, ਸ਼ਿਵਮ ਚੌਹਾਨ,ਆਰ,ਕੇ,ਘਈ,ਨਾਸੁਰਦੀਨ ਅੰਸਾਰੀ ਐਡਵਾਈਜ ਪੰਜਾਬ,ਤੋ ਇਲਾਵਾ ਮਿੰਟੂ,ਬਾਬਾ ਦਾਲਮੀਰ ਹੁਸਨ, ਰੋਸ਼ਨ ਦੀਨ ਬਾਣੀਆਂ, ਮੰਗਾਂ ਸਿੰਘ ਮਾਲਾ ਖਾਨਪੁਰ ਅਤੇ ਗਗਨ ਹਾਜ਼ਿਰ ਹੋਏ।

Leave a Reply

Your email address will not be published. Required fields are marked *

Copyright © All rights reserved. | Newsphere by AF themes.