ਸਰਕਾਰਾਂ ਅਤੇ ਅਫਸਰਸ਼ਾਹੀ ਦੀਆਂ ਬਦਲੀਆਂ ਦੋਸ਼ਾਂ ਤੋਂ ਮੁਕਤੀ ਦੇਣ ਦਾ ਵੱਡਮੱੁਲਾ ਸਾਧਨ ?

ਸਰਕਾਰਾਂ ਅਤੇ ਅਫਸਰਸ਼ਾਹੀ ਦੀਆਂ ਬਦਲੀਆਂ ਦੋਸ਼ਾਂ ਤੋਂ ਮੁਕਤੀ ਦੇਣ ਦਾ ਵੱਡਮੱੁਲਾ ਸਾਧਨ ?

July 18, 2022 admin 0

ਦੇਸ਼ ਦੀ ਆਜ਼ਾਦੀ ਤੋਂ ਲੈਕੇ ਹੁਣ ਤੱਕ ਦੇਸ਼ ਦੀ ਸੰਪੂਰਨ ਤਬਾਹੀ ਹੋ ਚੱੁਕੀ ਹੈ, ਮਹਿੰਗਾਈ ਤੇ ਬੇਰੁਜ਼ਗਾਰੀ ਵੱਧਦੀ ਜਾ ਰਹੀ, ਲੋਕ ਜਿੱਥੇ ਪੇਟ ਦੀ ਅੱਗ Read More

ਲੁਧਿਆਣਾ ਸਿਵਲ ਹਸਪਤਾਲ 'ਚ ਨੌਜਵਾਨ ਦਾ ਕਤਲ-ਸਿਵਲ ਹਸਪਤਾਲ ਵੀ ਸੁਰੱਖਿਅਤ ਨਹੀਂ

ਲੁਧਿਆਣਾ ਸਿਵਲ ਹਸਪਤਾਲ ‘ਚ ਨੌਜਵਾਨ ਦਾ ਕਤਲ-ਸਿਵਲ ਹਸਪਤਾਲ ਵੀ ਸੁਰੱਖਿਅਤ ਨਹੀਂ ?

July 16, 2022 admin 0

ਹਾਲ ਹੀ ਵਿਚ ਨਵ-ਨਿਯੱੁਕਤ ਡੀ.ਜੀ.ਪੀ. ਸ੍ਰੀ ਗੌਰਵ ਯਾਦਵ ਜੀ ਅਹੁਦਾ ਸੰਭਾਲਦਿਆਂ ਹੀ ਬਹੁਤ ਹੀ ਐਕਸ਼ਨ ਮੂਡ ਵਿੱਚ ਹਨ ਤੇ ਨਸ਼ਿਆਂ ਦੇ ਖਿਲਾਫ ਇੱਕ ਵਿਸ਼ੇਸ਼ ਮੁਹਿੰਮ Read More

ਮੱਤੇਵਾੜਾ ਦੇ ਜੰਗਲ ਨੂੰ ਲੈ ਕੇ ਮਾਮਲਾ ਇੱਕ ਲਹਿਰ ਬਣਨਾ ਕੀ ਲਾਹੇਵੰਦ ਹੋਵੇਗਾ ?

ਮੱਤੇਵਾੜਾ ਦੇ ਜੰਗਲ ਨੂੰ ਲੈ ਕੇ ਮਾਮਲਾ ਇੱਕ ਲਹਿਰ ਬਣਨਾ ਕੀ ਲਾਹੇਵੰਦ ਹੋਵੇਗਾ ?

July 12, 2022 admin 0

ਅਜੋਕੇ ਕੱੁਝ ਹੀ ਦਿਨਾਂ ਵਿਚ ਲੁਧਿਆਣਾ ਦੇ ਲਾਗੇ ਮੱਤੇਵਾੜਾ ਜੰਗਲ ਦਾ ਮਾਮਲਾ ਇੱਕ ਲਹਿਰ ਬਣ ਖਲੌਤਾ ਹੈ ਅਤੇ ਇਸ ਪ੍ਰਤੀ ਜਿਥੇ ਸਮਾਜਿਕ ਸੰਸਥਾਵਾਂ ਵਿਰੋਧ ਕਰਨ Read More

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੀਤੀ ਨੂੰ ਵਸਾਰ ਕੇ ਮੁੜ ਦੁਬਾਰਾ ਵਿਆਹੇ ਗਏ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੀਤੀ ਨੂੰ ਵਸਾਰ ਕੇ ਮੁੜ ਦੁਬਾਰਾ ਵਿਆਹੇ ਗਏ ?

July 8, 2022 admin 0

ਪੰਜਾਬ ਵਿਧਾਨ ਸਭਾ ਦੇ ਇਤਿਹਾਸ ਵਿਚ ਸ਼ਾਇਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਪੰਜਾਬ ਦੇ ਮੱੁਖ ਮੰਤਰੀ ਭਗਵੰਤ ਮਾਨ ਵਿਆਹ ਬੰਧਨ ਵਿਚ ਬੱਝੇ ਅਤੇ ਉਹ ਵੀ Read More

ਪੰਜਾਬ ਪ੍ਰਤੀ ਆਖਿਰ ਕੇਂਦਰ ਦੀ ਕੀ ਮਨਸ਼ਾ ਹੈ ਮਾਮਲਾ ਪੰਜਾਬ ਯੂਨਵਰਸਿਟੀ ਚੰਡੀਗੜ੍ਹ ਦਾ?

ਪੰਜਾਬ ਪ੍ਰਤੀ ਆਖਿਰ ਕੇਂਦਰ ਦੀ ਕੀ ਮਨਸ਼ਾ ਹੈ ਮਾਮਲਾ ਪੰਜਾਬ ਯੂਨਵਰਸਿਟੀ ਚੰਡੀਗੜ੍ਹ ਦਾ ?

July 1, 2022 admin 0

ਕੇਂਦਰ ਦੀ ਭਾਜਪਾ ਸਰਕਾਰ ਦੇਸ਼ ਵਿਚ ਆਪਣਾ ਪ੍ਰਭਾਵ ਕਿਸ ਤਰ੍ਹਾਂ ਵਧਾਉੇਣਾ ਚਾਹੁੰਦੀ ਹੈ ਉਸ ਦੀ ਤਾਜ਼ਾ ਮਿਸਾਲ ਹੈ ਮਹਾਂਰਾਸ਼ਟਰ ਵਿਚ ਸ਼ਿਵ ਸੈਨਾ ਪਰਿਵਾਰ ਨੂੰ ਦੋਫਾੜ Read More

ਪੰਜਾਬ ਸਰਕਾਰ ਦੇ ਬਜਟ ਪੇਸ਼ ਤੋਂ ਬਾਅਦ ਪਹਿਲੇ ਦਿਨ ਹੀ ਲੁਧਿਆਣਾ ਵਿਖੇ 208 ਕਰੋੜ ਦਾ ਨਸ਼ਾ ਫੜਿਆ

ਪੰਜਾਬ ਸਰਕਾਰ ਦੇ ਬਜਟ ਪੇਸ਼ ਤੋਂ ਬਾਅਦ ਪਹਿਲੇ ਦਿਨ ਹੀ ਲੁਧਿਆਣਾ ਵਿਖੇ 208 ਕਰੋੜ ਦਾ ਨਸ਼ਾ ਫੜਿਆ

June 30, 2022 admin 0

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਅੱਜ ਵਿਧਾਨ ਸਭਾ ਵਿਚ ਆਮ ਆਦਮੀ ਪਾਰਟੀ ਦਾ ਪਹਿਲਾ ਬਜਟ ਪੇਸ਼ ਕੀਤਾ ਗਿਆ, ਜੋ 9 ਮਹੀਨਿਆਂ ਲਈ Read More

1 236 237 238 239