ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ, 18ਵੀਂ ਲੋਕ ਸਭਾ ਦੇ ਨਵੇਂ ਚੁਣੇ ਗਏ ਮੈਂਬਰਾਂ (ਐਮਪੀਜ਼) ਨਾਲ ਸਬੰਧਤ ਸਾਰੇ 543 ਸੰਸਦੀ ਹਲਕਿਆਂ ਦੇ ਰਿਟਰਨਿੰਗ ਅਫ਼ਸਰਾਂ ਦੁਆਰਾ ਆਰਪੀ ਐਕਟ, 1951 ਦੇ 67 ਦੇ ਅਧੀਨ ਘੋਸ਼ਣਾ ਪੱਤਰ ਅਜੇ ਤੱਕ ਸਰਕਾਰੀ ਗਜ਼ਟ ਵਿੱਚ ਪ੍ਰਕਾਸ਼ਿਤ ਨਹੀਂ ਕੀਤੇ ਗਏ ਹਨ — ਐਡਵੋਕੇਟ ਹੇਮੰਤ ਕੁਮਾਰ
ਚੰਡੀਗੜ – (ਐਡਵੋਕੇਟ ਹੇਮੰਤ ਕੁਮਾਰ) ਦੇਸ਼ ਭਰ ਦੇ ਸਾਰੇ 543 ਸੰਸਦੀ ਹਲਕਿਆਂ (ਪੀਸੀ) ਦੇ ਸਬੰਧ ਵਿੱਚ 18ਵੀਂ ਲੋਕ ਸਭਾ ਦੀਆਂ ਆਮ ਚੋਣਾਂ ਦੇ ਨਤੀਜੇ 4 Read More