ਚੰਡੀਗੜ੍ਹ ਜਾ ਰਹੇ ਕਿਸਾਨਾਂ ਨੂੰ ਪੁਲਿਸ ਨੇ ਥਾਂ ਥਾਂ ਤੇ ਰੋਕਿਆ

October 18, 2024 Balvir Singh 0

ਚੰਡੀਗੜ੍ਹ/ ਐੱਸ ਏ ਐੱਸ ਨਗਰ ਮੋਹਾਲੀ (ਪੱਤਰਕਾਰ ): ਅੱਜ ਸੰਯੁਕਤ ਕਿਸਾਨ ਮੋਰਚਾ ਪੰਜਾਬ, ਆੜਤੀ ਐਸੋਸੀਏਸ਼ਨਾਂ, ਮੰਡੀ ਮਜ਼ਦੂਰਾਂ ਅਤੇ ਸੈਲਰ ਮਾਲਕਾਂ ਦੀਆਂ ਜਥੇਬੰਦੀਆਂ ਦੇ ਸਾਂਝੇ ਸੱਦੇ Read More

ਪੀ.ਏ.ਯੂ ਵਿਖੇ 10 ਤੋਂ 24 ਨਵੰਬਰ ਤੱਕ ਭਾਰਤੀ ਫੌਜ ਵਿੱਚ ਭਰਤੀ

October 18, 2024 Balvir Singh 0

ਲੁਧਿਆਣਾ  ( ਗੁਰਵਿੰਦਰ ਸਿੱਧੂ) ਪੰਜਾਬ ਦੇ ਨੌਜਵਾਨਾਂ ਲਈ ਟੈਰੀਟੋਰੀਅਲ ਆਰਮੀ ਦੀ ਭਰਤੀ ਰੈਲੀ 10 ਤੋਂ 24 ਨਵੰਬਰ ਤੱਕ ਪੀ.ਏ.ਯੂ ਦੇ ਗਰਾਊਂਡ ਵਿੱਚ ਕੀਤੀ ਜਾਵੇਗੀ। ਭਰਤੀ Read More

ਥਾਣਾ ਇਸਲਾਮਾਬਾਦ ਵੱਲੋਂ ਸਮਾਨ ਚੋਰੀਂ ਕਰਨ ਵਾਲੇ 2 ਕਾਬੂ 

October 18, 2024 Balvir Singh 0

ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ ਰਾਘਵ ਅਰੋੜਾ) ਮੁੱਖ ਅਫ਼ਸਰ ਥਾਣਾ ਇਸਲਾਮਾਬਾਦ ਅੰਮ੍ਰਿਤਸਰ ਦੇ ਸਬ-ਇੰਸਪੈਕਟਰ ਜਸਬੀਰ ਸਿੰਘ ਦੀ ਪੁਲਿਸ ਪਾਰਟੀ ਏ.ਐਸ.ਆਈ ਬਿਕਰਮਜੀਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ Read More

ਸਾਨੂੰ ਸਭ ਨੂੰ ਭਗਵਾਨ ਵਾਲਮੀਕੀ ਜੀ ਦੇ ਦਰਸਾਏ ਮਾਰਗ ਤੇ ਚੱਲਣ ਦੀ ਲੋੜ – ਗਰੇਵਾਲ 

October 17, 2024 Balvir Singh 0

ਲੁਧਿਆਣਾ:  ( ਗੁਰਵਿੰਦਰ ਸਿੱਧੂ   ) ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਦੇ ਸ਼ੁਭ ਮੌਕੇ ਤੇ ਸ਼ਹਿਰ ਭਰ ਵਿੱਚ ਕਰਵਾਏ ਗਏ ਸਮਾਗਮਾਂ ਚ ਹਲਕਾ ਪੂਰਵੀ Read More

ਡੀ.ਸੀ ਨੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਬਨਾਵਟੀ ਅੰਗ ਵੰਡੇ

October 17, 2024 Balvir Singh 0

 ਲੁਧਿਆਣਾ  (ਗੁਰਵਿੰਦਰ ਸਿੱਧੂ) ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ ਨੇ ਵੀਰਵਾਰ ਨੂੰ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਦੀ ਪਹਿਲਕਦਮੀ ਤਹਿਤ ਭਾਰਤ ਵਿਕਾਸ ਪ੍ਰੀਸ਼ਦ ਚੈਰੀਟੇਬਲ ਟਰੱਸਟ ਪੰਜਾਬ ਵੱਲੋਂ Read More

ਆਪ ਆਗੂਆਂ ਤੇ ਦਰਜ ਮੁੱਕਦਮੇ ਨੂੰ ਖਾਰਿਜ ਕਰਨ ਵਾਸਤੇ ਪੁਲਿਸ ਦੀ ਰਿਪੋਰਟ ਪੱਟੀ ਅਦਾਲਤ ਨੇ ਕੀਤੀ ਖਾਰਿਜ

October 17, 2024 Balvir Singh 0

ਪੱਟੀ ( ਪੱਤਰਕਾਰ ) ਵਿਧਾਨ ਸਭਾ ਚੋਣਾਂ 2022 ਦੌਰਾਨ ਆਮ ਆਦਮੀ ਪਾਰਟੀ ਦੇ ਆਗੂਆਂ ਉਪਰ ਲੁੱਟ ਖੋਹ ਮਾਰ ਕੁਟਾਈ ਕਰਨ ਦੇ ਦੋਸ਼ ਹੇਠ ਦਰਜ ਮੁੱਕਦਮੇ Read More

ਮੁਲਾਜ਼ਮ ਜਥੇਬੰਦੀਆਂ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਨਾਦਰਸ਼ਾਹੀ ਫੁਰਮਾਨ ਦੀ ਸਖਤ ਨਿਖੇਧੀ 

October 17, 2024 Balvir Singh 0

ਪਟਿਆਲਾ  (ਪੱਤਰਕਾਰ ) ਪਿਛਲੇ ਦਿਨੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਕੇ.ਕੇ. ਯਾਦਵ (ਆਈ.ਏ.ਐਸ.) ਵਲੋਂ ਇੱਕ ਨਾਦਰਸ਼ਾਹੀ ਫੁਰਮਾਨ ਜਾਰੀ ਕੀਤਾ ਗਿਆ ਜਿਸ ਵਿੱਚ ਯੂਨੀਵਰਸਿਟੀ ਕੈਂਪਸ Read More

ਪਰਾਲੀ ਜਲਾਉਣ ਕਰਕੇ ਬੁੱਟਰ ਦੇ ਕਿਸਾਨਾਂ ਉੱਪਰ ਕਾਰਵਾਈ, ਚਲਾਨ ਕੱਟ ਕੇ ਕੀਤੀ ਮਾਲ ਰਿਕਾਰਡ ਵਿੱਚ ਰੈੱਡ ਐਂਟਰੀ

October 17, 2024 Balvir Singh 0

ਮੋਗਾ  (ਗੁਰਜੀਤ ਸੰਧੂ ) ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਵੱਲੋਂ ਹਵਾ (ਰੋਕਥਾਮ ਅਤੇ ਕੰਟਰੋਲ ਆਫ ਪ੍ਰਦੂਸ਼ਣ) ਐਕਟ, 1981 ਦੀ ਧਾਰਾ 19 (5) ਨੂੰ ਧਿਆਨ ਵਿੱਚ ਰੱਖਦੇ ਹੋਏ Read More

1 24 25 26 27 28 286