ਹਰਿਆਣਾ ਨਿਊਜ਼
ਹਰਿਆਣਾ ਨੇ ਕਰਨਾਲ ਜਿਲ੍ਹੇ ਵਿਚ 10.59 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ 9 ਓਡੀਆਰ ਸੜਕਾਂ ਦੇ ਸੁਧਾਰ ਨੂੰ ਦਿੱਤੀ ਮੰਜੂਰੀ ਚੰਡੀਗੜ੍ਹ, 9 ਜੁਲਾਈ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਜਿਲ੍ਹਾ ਕਰਨਾਲ ਦੀ 9 ਓਡੀਆਰ ਸੜਕਾਂ ਦੀ ਵਿਸ਼ੇਸ਼ ਮੁਰੰਮਤ ਅਤੇ ਸੁਧਾਰ ਨੂੰ ਪ੍ਰਸਾਸ਼ਨਿਕ ਮੰਜੂਰੀ ਦਿੱਤੀ Read More