ਵਿਧਾਇਕ ਛੀਨਾ ਦੀ ਅਗਵਾਈ ’ਚ ਲਾਭਪਾਤਰੀਆਂ ਦੇ ਭਰਵਾਏ ਫਾਰਮ*- ਕਿਹਾ! ਇਸ ਪਹਿਲ ਦਾ ਮੁੱਖ ਮੰਤਵ ਵੱਧ ਤੋਂ ਵੱਧ ਲੋੜਵੰਦ ਪਰਿਵਾਰਾਂ ਨੂੰ ਸਿਹਤ ਸਹੂਲਤਾਂ ਦਾ ਲਾਭ ਪਹੁੰਚਾਉਣਾ ਹੈ
ਲੁਧਿਆਣਾ ( ਵਿਜੇ ਭਾਂਬਰੀ ) ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਨੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਵਿਸ਼ੇਸ਼ ਮੁਹਿੰਮ ਚਲਾਕੇ ਬਾਪੂ Read More