ਕੀ ਇਹ ਸੱਚ ਹੈ ਕਿ ਸਾਧੂ ਤੇ ਸੰਗਤ ਮਿਲ ਕੇ ਘਪਲੇਬਾਜ਼ੀਆਂ ਕਰਦੇ ਰਹੇ ਤੇ ਮਹਾਰਾਜ ਨੂੰ ਪਤਾ ਹੀ ਨਹੀਂ ਲੱਗਿਆ ?

ਕੀ ਇਹ ਸੱਚ ਹੈ ਕਿ ਸਾਧੂ ਤੇ ਸੰਗਤ ਮਿਲ ਕੇ ਘਪਲੇਬਾਜ਼ੀਆਂ ਕਰਦੇ ਰਹੇ ਤੇ ਮਹਾਰਾਜ ਨੂੰ ਪਤਾ ਹੀ ਨਹੀਂ ਲੱਗਿਆ ?

June 8, 2022 admin 0

ਕੱੁਝ ਮਹੀਨੇ ਪਹਿਲਾਂ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਹੀ ਕਾਂਗਰਸ ਨੂੰ ਝੱਟਕੇ ਤੇ ਝੱਟਕੇ ਲੱਗ ਰਹੇ ਹਨ ਪਰ ਉੱਚ ਲੀਡਰਸ਼ਿਪ ਨਾ ਤਾਂ ਤਫੜ ਰਹੀ ਹੈ Read More

"ਤੇਰੇ ਮਨ ਕੀ ਗੰਗਾ ਔਰ ਮੇਰੇ ਮਨ ਕੀ ਯੁਮਨਾ ਕਾ ਬੋਲ ਸੰਗਮ ਹੋਗਾ ਕੇ ਨਹੀਂ" ਸਾਬਕਾ ਮੰਤਰੀ ਸਾਧੂ ਧਰਮਸੋਤ ਗ੍ਰਿਫਤਾਰ?

“ਤੇਰੇ ਮਨ ਕੀ ਗੰਗਾ ਔਰ ਮੇਰੇ ਮਨ ਕੀ ਯੁਮਨਾ ਕਾ ਬੋਲ ਸੰਗਮ ਹੋਗਾ ਕੇ ਨਹੀਂ” ਸਾਬਕਾ ਮੰਤਰੀ ਸਾਧੂ ਧਰਮਸੋਤ ਗ੍ਰਿਫਤਾਰ?

June 7, 2022 admin 0

ਆਮ ਆਦਮੀ ਪਾਰਟੀ ਦੇ ਸਿਹਤ ਮੰਤਰੀ ਦੀ ਗ੍ਰਿਫਤਾਰੀ ਤੋਂ ਬਾਅਦ ਕਾਂਗਰਸ ਸਰਕਾਰ ਵਿਚ ਜੰਗਲਾਤ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫਤਾਰ ਕਰ ਲਿਆ ਗਿਆ।ਇਹ ਗ੍ਰਿਫਤਾਰੀ Read More

ਪ੍ਰੈੱਸ ਦੀ ਆਜ਼ਾਦੀ ਦੇ ਮਾਮਲੇ ਵਿਚ ਭਾਰਤ 180 ਦੇਸ਼ਾਂ ਵਿਚੋ 150 ਨੰਬਰ ਤੇ ਹੈ। ਕੀ ਇਹ ਚਿੰਤਾ ਦਾ ਵਿਸ਼ਾ ਕਿਸ ਲਈ ਹੈ?

ਪ੍ਰੈੱਸ ਦੀ ਆਜ਼ਾਦੀ ਦੇ ਮਾਮਲੇ ਵਿਚ ਭਾਰਤ 180 ਦੇਸ਼ਾਂ ਵਿਚੋ 150 ਨੰਬਰ ਤੇ ਹੈ। ਕੀ ਇਹ ਚਿੰਤਾ ਦਾ ਵਿਸ਼ਾ ਕਿਸ ਲਈ ਹੈ?

June 6, 2022 admin 0

ਭਾਰਤ ਵਿਚ ਪ੍ਰੈੱਸ ਨੂੰ ਲੋਕਤੰਤਰ ਦਾ ਚੌਥਾ ਪਾਵਾ ਮੰਨਿਆ ਜਾਂਦਾ ਹੈ ਜਾਂ ਸੀ ਇਸ ਦਾ ਹੁਣ ਨਿਵਾਰਨ ਕਰਨਾ ਔਖਾ ਹੈ ? ਕਿਉਂਕਿ ਕਿਤੇ ਤਾਂ ਪ੍ਰੈੱਸ Read More

ਕਾਂਗਰਸੀ ਨੇਤਾਵਾਂ ਦੀ ਸੰਘੀ ਸੰਘ ਦੇ ਹੱਥ-ਹਾਰਦਿਕ ਪਟੇਲ ਸਮੇਤ ਕਾਂਗਰਸ ਦੇ ਸਾਬਕਾ ਮੰਤਰੀ ਵੀ ਬੀ.ਜੇ.ਪੀ. 'ਚ ਸ਼ਾਮਲ

ਕਾਂਗਰਸੀ ਨੇਤਾਵਾਂ ਦੀ ਸੰਘੀ ਸੰਘ ਦੇ ਹੱਥ-ਹਾਰਦਿਕ ਪਟੇਲ ਸਮੇਤ ਕਾਂਗਰਸ ਦੇ ਸਾਬਕਾ ਮੰਤਰੀ ਵੀ ਬੀ.ਜੇ.ਪੀ. ‘ਚ ਸ਼ਾਮਲ

June 6, 2022 admin 0

ਦੇਸ਼ ਇਸ ਸਮੇਂ ਕਿੱਧਰ ਨੂ ਜਾ ਰਿਹਾ ਹੈੈ ਇਸ ਦਾ ਤਾਂ ਪਤਾ ਨਹੀਂ ਪਰ ਜਿਸ ਬੇ-ਲਗਾਮ ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਬਾਵਜੂਦ ਧਰਮ ਦੇ ਅਧਾਰ ਤੇ Read More

ਵਾਤਾਵਰਨ ਸ਼ੱੁਧ ਤਾਂ ਸੁਪਨਿਆਂ ਵਿਚ ਵੇਖਣਾ ਹੀ ਰਹਿ ਜਾਵੇਗਾ-ਨਾ ਅਸਮਾਨ ਸਾਫ, ਨਾ ਦਿਮਾਗ ਤੇ ਮਨ

ਵਾਤਾਵਰਨ ਸ਼ੱੁਧ ਤਾਂ ਸੁਪਨਿਆਂ ਵਿਚ ਵੇਖਣਾ ਹੀ ਰਹਿ ਜਾਵੇਗਾ-ਨਾ ਅਸਮਾਨ ਸਾਫ, ਨਾ ਦਿਮਾਗ ਤੇ ਮਨ ?

June 4, 2022 admin 0

ਹਾਲ ਹੀ ਵਿੱਚ ਜੋ ਵਾਤਾਵਰਨ ਦਾ ਹਾਲ ਹੈ ਉਸ ਵਿਚੋਂ ਸ਼ੁੱਧਤਾ ਢੂੰਡਣਾ ਤਾਂ ਹੁਣ ਇਕ ਸੁਪਨਾ ਹੀ ਰਹਿ ਗਿਆ ਹੈ, ਸ਼ੱੁਧਤਾ ਤਾਂ ਬੱਸ ਉਤਨੀ ਦੇਰ Read More

ਕੀ ਸੱਚਮੱੁਚ ਘੱਲੂਘਾਰਾ ਸਪਤਾਹ ਦਾ ਮਹੱਤਵ ਸਿੱਖ ਆਗੂਆਂ ਦੇ ਦਿਲੋਂ ਦਿਮਾਗ ਵਿੱਚ ਹੈ

ਕੀ ਸੱਚਮੱੁਚ ਘੱਲੂਘਾਰਾ ਸਪਤਾਹ ਦਾ ਮਹੱਤਵ ਸਿੱਖ ਆਗੂਆਂ ਦੇ ਦਿਲੋਂ ਦਿਮਾਗ ਵਿੱਚ ਹੈ ? ਜਾਂ ਫਿਰ …?

June 3, 2022 admin 0

ਅੱਜ 1984 ਦੇ ਸਾਕਾ ਨੀਲਾ ਤਾਰਾ ਨੂੰ ਵਾਪਰਿਆਂ 38 ਸਾਲ ਹੋ ਗਏ ਹਨ। ਹਰ ਵਰ੍ਹੇ ਇਹ ਸਪਤਾਹ ਮਨਾਇਆ ਜਾਂਦਾ ਹੈ ਅਤੇ ਜਿਸ ਦੇ ਮਨਾਉੇਣ ਵਜੋਂ Read More

ਪੰਜਾਬ ਵਿੱਚ ਲੁੱਟਾਂ-ਖੋਹਾਂ ਦਾ ਦੌਰ-ਸਮੱੁਚੀ ਪੰਜਾਬੀਅਤ ਲਈ ਵੰਗਾਰ- ਜਾਗੋ

ਪੰਜਾਬ ਵਿੱਚ ਲੁੱਟਾਂ-ਖੋਹਾਂ ਦਾ ਦੌਰ-ਸਮੱੁਚੀ ਪੰਜਾਬੀਅਤ ਲਈ ਵੰਗਾਰ- ਜਾਗੋ ! ਪੰਜਾਬ ਦੇ ਨੌਜੁਆਨੋ ਜਾਗੋ ?

June 2, 2022 admin 0

ਪੰਜਾਬ ਇਸ ਸਮੇਂ ਜਿੱਥੇ ਸਮਾਰਟ ਸਿਟੀ ਤੇ ਮਹਾਂਨਗਰ ਦੀ ਉਪਾਧੀ ਵੱਡੇ ਸ਼ਹਿਰਾਂ ਵਾਗੂੰ ਹਾਸਲ ਕਰ ਚੱੁਕਿਆ ਹੈ ਉਥੇ ਹੀ ਇਸ ਵਿਚ ਬੰਬਈ ਵਰਗੇ ਸ਼ਹਿਰਾਂ ਦੇ Read More

Why don't politicians accept forest rule in the country? How long will corpses and palaces be built?

ਦੇਸ਼ ਵਿਚ ਜੰਗਲ ਰਾਜ ਨੂੰ ਕਿਉਂ ਨਹੀਂ ਕਬੂਲਦੇ ਰਾਜਨੀਤਿਕ ਲੋਕ ? ਲਾਸ਼ਾਂ ਤੇ ਮਹਿਲ ਕੱਦ ਤੱਕ ਉਸਰਨਗੇ?

June 1, 2022 admin 0

ਦੇਸ਼ ਵਿਚ ਬੀਤੇ 40 ਸਾਲਾਂ ਤੋਂ ਅਜਿਹਾ ਕਿਹੜਾ ਸਮਾਂ ਹੈ ਜਦੋਂ ਲਾਸ਼ਾਂ ਦੇ ਸਿਰਾਂ ਤੇ ਸਰਕਾਰਾਂ ਨਹੀਂ ਬਣੀਆਂ ਤੇ ਸ਼ਾਂਤੀ ਦਾ ਪਾਠ ਨਹੀ ਪੜ੍ਹਿਆ ਗਿਆ। Read More

1 2 3