August 26, 2026

Justice News

ਅਵਾਮ ਦੀ ਆਵਾਜ਼

ਬਾਘਾਪੁਰਾਣਾ, ;;;;;;; ਵੋਟ ਫੀਸਦੀ ਨੂੰ 70 ਫੀਸਦੀ ਤੋਂ ਪਾਰ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਵੀਪ ਗਤੀਵਿਧੀਆਂ ਨਿਰੰਤਰ...

ਖੰਨਾ/ਪਾਇਲ ;;;(ਨਰਿੰਦਰ ਸ਼ਾਹਪੁਰ )  ਅੱਜ ਖੰਨਾ ਅਨਾਜ ਮੰਡੀ ਦਾ ਦੌਰਾ ਪੰਜਾਬ ਦੇ ਮੁੱਖ ਸਕੱਤਰ ਸ਼੍ਰੀ ਅਨੁਰਾਗ ਵਰਮਾ ਨੇ  ਕਣਕ ਦੀ...

ਅਮ੍ਰਿਤਸਰ 26 ਅਪ੍ਰੈਲ ਸਰਕਾਰ ਵੱਲੋਂ ਨੌਜਵਾਨਾਂ ਉੱਤੇ ਵੱਡੀ ਪੱਧਰ ਤੇ ਕੀਤੇ ਜਾ ਰਹੇ ਜ਼ੁਲਮਾਂ ਨੂੰ ਠੱਲ੍ਹ ਪਾਉਣ ਲਈ, ਧਰਮ ਪ੍ਰਚਾਰ...

ਚੰਡੀਗੜ੍ਹ, 26 ਅਪ੍ਰੈਲ - ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਲੋਕਸਭਾ ਆਮ ਚੋਣ-2024 ਦੌਰਾਨ ਹੀਟਵੇਵ ਦੇ...

ਰਾਸ਼ਟਰਪਤੀ ਅਤੇ ਰਾਜਪਾਲ ਨੇ ਪਿੰਡ ਚਾਚੋਵਾਲੀ ਦੀ ਸਨਮੀਤ ਕੌਰ ਨੂੰ ਗੋਲਡ ਮੈਡਲ ਦੇ ਕੇ ਕੀਤਾ ਸਨਮਾਨਿਤ ਮਜੀਠਾ,26ਅਪ੍ਰੈਲ(ਰਾਜਾ ਕੋਟਲੀ,ਮਨੋਹਰ ਸਿੰਘ)ਬੀ. ਐੱਸ. ਸੀ. ਨਰਸਿੰਗ ਸੈਸ਼ਨ 2019 ਤੋਂ 2023 ਦੇ ਏਮਜ਼ ਰਿਸ਼ੀਕੇਸ਼ ਵਿਖੇ ਹੋਏ ਚੌਥੇ ਡਿਗਰੀ ਵੰਡ ਸਮਾਗਮ ਦੌਰਾਨ ਭਾਰਤ ਦੀ ਮਹਿਲਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਉੱਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਵਲੋਂ ਪੰਜਾਬ ਦੇ ਜ਼ਿਲਾ ਅੰਮ੍ਰਿਤਸਰ ਵਿਚ ਪੈਂਦੇ ਪਿੰਡ ਚਾਚੋਵਾਲੀ ਦੀ ਰਹਿਣ ਵਾਲੀ ਸਨਮੀਤ ਕੌਰ ਨੂੰ ਏਮਜ਼ ਤੋਂ ਵਧੀਆ ਅੰਕਾਂ ਨਾਲ ਬੀ.ਐੱਸ.ਸੀ ਨਰਸਿੰਗ ਕਰਨ ‘ਤੇ ਗੋਲਡ ਮੈਡਲ ਦੇ ਕੇ ਸਨਮਾਨਿਤ ਕੀਤਾ ਹੈ।ਇਸ ਸਬੰਧੀ ਸਨਮੀਤ ਕੌਰ ਦੇ ਦਾਦਾ ਕੈਪਟਨ ਗੁਰਬਖਸ਼ ਸਿੰਘ ਨੇ ਦੱਸਿਆ ਕਿ ਮੇਰੀ ਪੋਤਰੀ ਨਰਸਰੀ ਤੋਂ ਲੈ ਕੇ ਹੁਣ ਤੱਕ ਪਹਿਲੀਆਂ ਪੁਜ਼ੀਸ਼ਨਾਂ ਪ੍ਰਾਪਤ ਕਰਦੀ ਆਈ ਹੈ ਅਤੇ ਸਾਨੂੰ ਮਾਣ ਹੈ ਕਿ ਸਨਮੀਤ ਕੋਰ ਨੇ ਸਾਡਾ ਮਾਣ ਵਧਾ ਕੇ ਇਲਾਕੇ ਦਾ ਅਤੇ ਸਾਡਾ ਨਾਮ ਭਾਰਤ ਦੇਸ਼ ਵਿਚ ਰੋਸ਼ਨ ਕੀਤਾ ਹੈ। ਇਸ ਮੌਕੇ ਪਿੰਡ ਵਾਸੀਆਂ ਤੋਂ ਇਲਾਵਾ ਪਰਿਵਾਰ ਨੂੰ ਕਈ ਸਿਆਸੀ ਲੀਡਰ ਵਧਾਈਆਂ ਦੇਣ ਲਈ ਪਹੁੰਚ ਰਹੇ ਇਸ ਮੌਕੇ ਲੜਕੀ ਦੇ ਪਿਤਾ ਨਵਤੇਜ ਸਿੰਘ ਫੌਜੀ ਤੇ ਮਾਤਾ ਮਲਕੀਤ ਕੌਰ ਨੇ ਦੱਸਿਆ ਕਿ ਇਹ ਸਭ ਸਵ. ਅਮਰਜੀਤ ਕੋਰ ਦੀ ਦੇਣ ਹੈ ਜੋ ਉਹ ਆਪਣੀ ਪੋਤਰੀ ਕੋਲੋਂ ਮਿਹਨਤ ਕਰਵਾਉਂਦੇ ਸਨ ਇਸ ਮੌਕੇ ਗੁਰਭੇਜ ਸਿੰਘ, ਕੁਲਜੀਤ ਕੌਰ, ਸਾਬਕਾ ਸਰਪੰਚ ਪ੍ਰਭਸ਼ਰਨ ਸਿੰਘ, ਸਮਸ਼ੇਰ ਸਿੰਘ, ਜਸਵੰਤ ਸਿੰਘ, ਹਰਪਾਲ ਸਿੰਘ, ਤਰਸੇਮ ਸਿੰਘ, ਬਲਦੇਵ ਸਿੰਘ, ਜਗਤਾਰ ਸਿੰਘ ਫੌਜੀ, ਜਗਬੀਰ ਸਿੰਘ ਬਾਊ, ਸੁਖਰਾਜ ਸਿੰਘ ਸੁੱਖ, ਜਸ਼ਨਜੋਤ ਸਿੰਘ, ਸੁਖਮੀਤ ਕੌਰ, ਪਾਲੀਪਰਵਾਜ਼ ਸਿੰਘ, ਰਵਾਬਦੀਪ ਕੌਰ ਆਦਿ ਹਾਜ਼ਰ ਸਨ।

ਮਜੀਠਾ;;;;;(ਰਾਜਾ ਕੋਟਲੀ,ਮਨੋਹਰ ਸਿੰਘ)ਬੀ. ਐੱਸ. ਸੀ. ਨਰਸਿੰਗ ਸੈਸ਼ਨ 2019 ਤੋਂ 2023 ਦੇ ਏਮਜ਼ ਰਿਸ਼ੀਕੇਸ਼ ਵਿਖੇ ਹੋਏ ਚੌਥੇ ਡਿਗਰੀ ਵੰਡ ਸਮਾਗਮ ਦੌਰਾਨ...

ਕਰਤਾਰਪੁਰ/ਜਲੰਧਰ/ਚੰਡੀਗੜ੍ਹ,''''''''''''': ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਨੇ ਭਾਜਪਾ ਉਮੀਦਵਾਰ ਸੁਸ਼ੀਲ ਰਿੰਕੂ ਵਲੋਂ ਕਿਸਾਨਾਂ ਨੂੰ ਗੁੰਡੇ ਦਲਿਤ ਵਿਰੋਧੀ ਕਹਿਣ ਦਾ ਗੰਭੀਰ ਨੋਟਿਸ...

ਸੰਗਰੂਰ,;;;;;;;; ਜ਼ਿਲ੍ਹਾ ਚੋਣ ਅਫ਼ਸਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਐਡੀਸ਼ਨਲ ਜ਼ਿਲ੍ਹਾ ਚੋਣ ਅਫ਼ਸਰ ਆਕਾਸ਼ ਬਾਂਸਲ ਨੇ ਜ਼ਿਲ੍ਹੇ ਦੀਆਂ...

ਚੰਡੀਗੜ੍ਹ, ( P>P) ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲ ਰਹੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਜ਼ਿਲ੍ਹਾ ਸਮਾਜਿਕ ਨਿਆਂ ਅਤੇ...

ਸੰਗਰੂਰ, ::::::::::: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਜਤਿੰਦਰ ਜੋਰਵਾਲ ਨੇ ਕਿਹਾ ਹੈ ਕਿ ਚੋਣਾਂ ਨਾਲ ਸਬੰਧਤ  ਹੋਰਡਿੰਗਜ਼/ਪੋਸਟਰਾਂ/ਬੈਨਰਾਂ 'ਤੇ ਪ੍ਰਿੰਟਰ ਅਤੇ ਪ੍ਰਕਾਸ਼ਕ...

ਮੋਗਾ, ( Manpreet singh) ਮਾੜੇ ਅਨਸਰਾ ਖਿਲਾਫ ਚਲਾਈ ਮੁਹਿੰਮ ਤਹਿਤ ਸ੍ਰੀ ਵਿਵੇਕਸ਼ੀਲ ਸੋਨੀ, IPS/ ਐਸ.ਐਸ.ਪੀ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾ...

You may have missed

Copyright © All rights reserved. | Newsphere by AF themes.