ਆਸਟ੍ਰੇਲੀਆ ਵੱਸਦੇ ਲੇਖਕ ਮਨਜੀਤ ਬੋਪਾਰਾਏ ਦੀ ਕਿਤਾਬ “ਕਾਫਿਰ ਹੀ ਪਵਿੱਤਰ ਮਨੁੱਖ”ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਵੱਲੋਂ ਲੋਕ -ਸਮਰਪਣ
ਲੁਧਿਆਣਾ ( ਜਸਟਿਸ ਨਿਊਜ਼ ) ਬਰਿਸਬੇਨ(ਆਸਟਰੇਲੀਆ) ਵੱਸਦੇ ਤਰਕਸ਼ੀਲ ਪੰਜਾਬੀ ਲੇਖਕ ਸ. ਮਨਜੀਤ ਸਿੰਘ ਬੋਪਾਰਾਏ ਦੀ ਨਵੀਂ ਵੱਡ -ਆਕਾਰੀ ਕਿਤਾਬ “ ਕਾਫ਼ਿਰ ਹੀ ਪਵਿੱਤਰ ਮਨੁੱਖ” ਅੱਜ Read More