ਗੁਰਦਾਸ ਮਾਨ: ਆਵਾਜ਼ ਜੋ ਯੁੱਗ ਬਣ ਗਈ=ਪੰਜਾਬ ਤੋਂ ਨਿਕਲ ਕੇ ਪੂਰੀ ਦੁਨੀਆ ਦਾ ਪੰਜਾਬ ਬਣ ਗਿਆ।ਗੁਰਦਾਸ ਮਾਨ=ਗੁਰਦਾਸ ਮਾਨ ਇੱਕ ਗਾਇਕ ਨਹੀਂ, ਇੱਕ ਵਿਚਾਰ ਹਨ; ਇੱਕ ਕਲਾਕਾਰ ਨਹੀਂ, ਇੱਕ ਸੰਸਥਾ ਹਨ; ਅਤੇ ਸਿਰਫ਼ ਮਨੋਰੰਜਕ ਨਹੀਂ, ਸਗੋਂ ਸਮਾਜ ਦਾ ਅਕਸ ਹਨ।
ਗੁਰਭਿੰਦਰ ਗੁਰੀ ±00447951590424 ਇੱਕ ਨਾਮ, ਜੋ ਸਿਰਫ਼ ਸੁਣਿਆ ਨਹੀਂ ਜਾਂਦਾ; ਮਹਿਸੂਸ ਕੀਤਾ ਜਾਂਦਾ ਹੈ। ਇਹ ਉਸ ਆਵਾਜ਼ ਦੀ ਕਹਾਣੀ ਹੈ, ਜੋ ਪਿੰਡ ਦੀ ਮਿੱਟੀ ਤੋਂ Read More