ਮਜੀਠਾ ਥਾਣਾ ‘ਚ ਤਾਇਨਾਤ ਗੁਰਜੀਤ ਸਿੰਘ ਦਾਦੂਪੁਰਾ ਦੀ ਸ੍ਰੀ ਹਮਕੁੰਟ ਸਹਿਬ ਜੀ ਦੀ ਯਾਤਰਾ ਦੌਰਾਨ ਹੋਈ ਮੌਤ, 

ਮਜੀਠਾ,(ਰਾਜਾ ਕੋਟਲੀ)- ਪੁਲਿਸ ਥਾਣਾ ਮਜੀਠਾ ਦੇ ਪੁਲਿਸ ਮੁਲਾਜਮ ਗੁਰਜੀਤ ਸਿੰਘ ਵਾਸੀਦਾਦੂਪੁਰਾ ਦੀ ਗੁਰਦੁਆਰਾ ਸ੍ਰੀ ਹੇਮਕੁੰਟ ਸਹਿਬ ਵਿਖੇ ਯਾਤਰਾਂ ਦੌਰਾਨ ਦਿਨ ਦਾ ਦੌਰਾ ਪੈਣ ਸਿਹਤ ਜਿਆਦਾ ਵਿਗੜਣ ਤੇ ਗੁਰਦੁਆਰਾ ਪ੍ਰਬੰਧਕਾਂ ਵਲੋਂ ਉਸ ਨੂੰ ਹੈਲੀਕੈਪਟ ਰਾਹੀ ਦੇਹਰਾਦੂਨ ਦੇ ਹਸਪਤਾਲ ‘ਚ ਇਲਾਜ ਲਈ ਭਰਤੀ ਕਰਵਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਪਿੰਡ ਪੁੱਜਣ ਉਪਰੰਤ ਉਸਦੀ ਮਿਤਕ ਦੇਹ ਦਾ ਪ੍ਰੀਵਾਰ ਵਲੋ ਅਤਿੰਮ ਸੰਸਕਾਰ ਕਰ ਦਿੱਤਾ ਗਿਆ। ਸੰਸਕਾਰ ਮੌਕੇ ਐਸ ਐਚ ਓ ਇੰਸਪੈਕਟਰ ਹਰਚੰਦ ਸਿੰਘ ਦੀ ਅਗਵਾਈਵਿੱਚ ਪੁਲਿਸ ਟੁੱਕੜੀ ਵਲੋ ਸਲਾਮੀ ਦਿੱਤੀ ਗਈ। ਇਸ ਮੌਕੇ ਐਸ ਐਚ ਓ ਮਜੀਠਾ ਇੰਸਪੈਕਟਰ ਹਰਚੰਦ ਸਿੰਘ, ਇੰਸਪੈਕਟਰ ਸੁਰਿੰਦਰ ਸਿੰਘ ਢਿੱਲੋਂ, ਰਛਪਾਲ ਸਿੰਘ, ਗੁਰਸ਼ਰਨ ਸਿੰਘ, ਹਰਵਿੰਦਰ ਸਿੰਘ, ਕੁਲਵਿੰਦਰ ਸਿੰਘ, ਪਲਵਿੰਦਰ ਸਿੰਘ ਲੁੱਧੜ, ਐਸ ਆਈ ਪਰਮਜੀਤ ਸਿੰਘ ਕੱਥੂਨੰਗਲ, ਏ ਐਸ ਆਈ ਹਰਜਿੰਦਰ ਸਿੰਘ ਤਰਸਿੱਕਾ, ਏ ਐਸ ਆਈ ਬਿਕਰਮਜੀਤ ਸਿੰਘ, ਇੰਸ ਤਰਲੋਕ ਸਿੰਘ ਆਦਿ ਪੁਲਿਸ ਮੁਲਾਜਮਾਂ ਤੋਂ ਇਲਾਵਾ ਸੱਜਣ ਸਿੰਘ, ਰਮਨਦੀਪ ਸਿੰਘ, ਸ਼ਰਨਜੀਤ ਸਿੰਘ ਗਿੱਲ, ਹੌਲਦਾਰ ਜਸਬੀਰ ਸਿੰਘ, ਜੋਧ ਸਿੰਘ, ਯਾਦਵਿੰਦਰ ਸਿੰਘ ਗਿੱਲ, ਗੁਰਭੇਜ ਸਿੰਘ, ਨਛੱਤਰ ਸਿੰਘ ਗਿੱਲ, ਮਨਬੀਰ ਸਿੰਘ, ਪ੍ਰਿਥੀਪਾਲ ਸਿੰਘ,ਅਮੀਕ ਸਿੰਘ ਸੁਪਾਰੀਵਿੰਡ, ਕਵਲਜੀਤ ਸਿੰਘ ਗਿੱਲ,ਮਲਕੀਤ ਸਿੰਘ ਮੱਲ੍ਹੀ, ਰਣਜੋਤ ਸਿੰਘ,ਅਸ਼ਵਨੀ ਨਈਅਰ ਸਮੇਤ ਬਹੁਤ ਸਾਰੇ ਸੱਜਣ ਸਨੇਹੀ ਹਾਜਰ ਸਨ।ਇਨ੍ਹਾਂ ਤੋਂ ਇਲਾਵਾ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਹਲਕਾ ਮਜੀਠਾ ਦੀ ਵਿਧਾਇਕ ਬੀਬਾ ਗਨੀਵ ਕੌਰ ਮਜੀਠੀਆ, ਸਾਬਕਾ ਵਿਧਾਇਕ ਸਵਿੰਦਰ ਸਿੰਘ ਕੱਥੂਨੰਗਲ, ਸੁਖਜਿੰਦਰਰਾਜ ਸਿੰਘ ਲਾਲੀ ਮਜੀਠਾ,ਹਲਕਾ ਇੰਚਾਰਜ ਜਗਵਿੰਦਰਪਾਲ ਸਿੰਘ ਮਜੀਠਾ, ਹਲਕਾ ਇੰਚਾਰਜ ਭਗਵੰਤਪਾਲ ਸਿੰਘ ਸੱਚਰ, ਪ੍ਰਧਾਨ ਸਲਵੰਤ ਸਿੰਘ ਸੇਠ, ਸਰਬਜੀਤ ਸਿੰਘ ਸੁਪਾਰੀਵਿੰਡ, ਸੁਖਦੀਪ ਸਿੰਘ ਗਿੱਲ, ਸੁਰਿੰਦਰਪਾਲ ਸਿੰਘ ਗੋਕਲ ਆਦਿ ਵਲੋ ਪੀਵਾਰ ਨਾਲ ਦੁੱਖ ਸਾਂਝਾ ਕੀਤਾ ਹੈ ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange 100services https://www.vapeciga.com/affiliate/track-482917-link https://puffbarwholesale.com/affiliate/track-933738-link hi88 new88 789bet 777PUB mega888 1xbet 1xbet plinko Tigrinho Interwin