ਗਿਣਤੀ ਅਬਜ਼ਰਵਰ ਪੁੱਜੇ ਲੁਧਿਆਣਾ

ਲੁਧਿਆਣਾ,  ( Justice News) – ਭਲਕੇ 04 ਜੂਨ ਨੂੰ ਵੋਟਾਂ ਦੀ ਗਿਣਤੀ ਦੌਰਾਨ ਲੁਧਿਆਣਾ ਅਤੇ ਫਤਹਿਗੜ੍ਹ ਸਾਹਿਬ ਸੰਸਦੀ ਹਲਕਿਆਂ ਲਈ ਗਿਣਤੀ ਅਬਜ਼ਰਵਰ ਲੁਧਿਆਣਾ ਪਹੁੰਚ ਗਏ ਹਨ, ਜਿਨ੍ਹਾਂ ਵਿੱਚ ਐਸ ਅਨੀਤਾ (ਲੁਧਿਆਣਾ ਦੱਖਣੀ, ਆਤਮ ਨਗਰ) (99650-53275), ਸ਼ਰਾਫੁੱਦੀਨ ਈ (ਲੁਧਿਆਣਾ ਕੇਂਦਰੀ, ਲੁਧਿਆਣਾ ਪੱਛਮੀ ਅਤੇ ਜਗਰਾਉਂ) (70124-18657), ਪੁਨੀਤ ਸ਼ਰਮਾ (ਗਿੱਲ) (94191-50756), ਰਕੇਸ਼ ਸ਼ੰਕਰ (ਬੱਸੀ ਪਠਾਣਾ, ਫਤਹਿਗੜ੍ਹ ਸਾਹਿਬ, ਅਮਲੋਹ, ਅਤੇ ਅਮਰਗੜ੍ਹ) (99784-05828), ਬਬੀਤਾ ਮੋਹੰਤੀ (ਖੰਨਾ ਅਤੇ ਰਾਏਕੋਟ) (94373-05426), ਸੌਰਵ ਕੁਮਾਰ ਸਿਨਹਾ (ਸਮਰਾਲਾ, ਸਾਹਨੇਵਾਲ, ਅਤੇ ਪਾਇਲ), (94311-18207) ਅਤੇ ਦਿਵਿਆ ਮਿੱਤਲ (ਲੁਧਿਆਣਾ ਪੂਰਬੀ, ਲੁਧਿਆਣਾ ਉੱਤਰੀ ਅਤੇ ਦਾਖਾ) (78142-11934) ਸ਼ਾਮਲ ਹਨ। ਕੋਈ ਵੀ ਵਿਅਕਤੀ ਕਿਸੇ ਵੀ ਕਿਸਮ ਦੀ ਸ਼ਿਕਾਇਤ ਲਈ ਉਨ੍ਹਾਂ ਦੇ ਨੰਬਰਾਂ ‘ਤੇ ਸੰਪਰਕ ਕਰ ਸਕਦਾ ਹੈ।

ਸਾਰੇ ਕਾਊਂਟਿੰਗ ਅਬਜ਼ਰਵਰ ਸਥਾਨਕ ਅੰਤਰਰਾਸ਼ਟਰੀ ਗੈਸਟ ਹਾਊਸ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਠਹਿਰਨਗੇ ਅਤੇ ਕੋਈ ਵੀ ਗਿਣਤੀ ਸਬੰਧੀ ਕਿਸੇ ਵੀ ਕਿਸਮ ਦੀ ਸ਼ਿਕਾਇਤ ਲਈ ਉਨ੍ਹਾਂ ਨਾਲ ਸਿੱਧਾ ਸੰਪਰਕ ਕਰ ਸਕਦਾ ਹੈ।

ਡੱਬੀ:
ਗਿਣਤੀ ਅਬਜ਼ਰਵਰਾਂ ਨਾਲ ਉਨ੍ਹਾਂ ਦੀ ਈ-ਮੇਲ ਆਈਡੀ ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਦਿਵਿਆ ਮਿੱਤਲ – (Generalobserverludhiana@rediffmail.com)
ਰਾਕੇਸ਼ ਸ਼ੰਕਰ – ([email protected])
ਪੁਨੀਤ ਸ਼ਰਮਾ – ([email protected])
ਸ਼ਰਾਫੁੱਦੀਨ ਈ – ([email protected])
ਐਸ ਅਨੀਤਾ – ([email protected])
ਸੌਰਵ ਕੁਮਾਰ ਸਿਨਹਾ – ([email protected])
ਬਬੀਤਾ ਮੋਹੰਤੀ – ([email protected])

Leave a Reply

Your email address will not be published.


*


hi88 new88 789bet 777PUB Даркнет alibaba66 1xbet 1xbet plinko Tigrinho Interwin