ਰੈਸਟੋਰੈਂਟ ਦਾ ਸੰਚਾਲਕ ਹੁੱਕੇ ਤੇ ਹੁੱਕਿਆ ਦੇ ਫਲੇਵਰ ਅਤੇ ਤੰਬਾਕੂ ਸਮੇਤ ਕਾਬੂ

ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ)
ਇੰਸਸਪੈਕਟਰ ਰਾਜੇਸ ਸ਼ਰਮਾਂ, ਇੰਚਾਰਜ਼ ਸੀ.ਆਈ.ਏ.ਸਟਾਫ਼-2 ਅੰਮ੍ਰਿਤਸਰ ਦੀ ਨਿਗਰਾਨੀ ਹੇਠ ਐਸ.ਆਈ ਰਾਜਮਹਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਗਸ਼ਤ ਦੌਰਾਨ ਨਾਵਲਟੀ ਚੌਂਕ, ਲਾਰੰਸ ਰੋਡ, ਅੰਮ੍ਰਿਤਸਰ ਹਾਜ਼ਰ ਸਨ ਤਾਂ ਉਹਨਾਂ ਨੂੰ ਸੂਚਨਾਂ ਮਿਲੀ ਕਿ ਲਵ-ਐਂਡ-ਬਾਈਟ 2.0 ਰੈਸਟੋਰੈਂਟ ਦਾ ਮਾਲਕ ਆਪਣੇ ਗਾਹਕਾਂ ਨੂੰ ਹੂਕੇ ਸ਼ਰੇਆਮ ਸਰਵ ਕਰਦਾ ਹੈ। ਜੋ ਪੁਖਤਾਂ ਸੂਚਨਾਂ ਦੇ ਅਧਾਰ ਤੇ ਪੁਲਿਸ ਪਾਰਟੀ ਵੱਲੋਂ ਯੋਜ਼ਨਾਂਬੰਧ ਤਰੀਕੇ ਨਾਲ ਰੈਸਟੋਰੇਟ ਤੇ ਰੇਡ ਕੀਤਾ ਅਤੇ ਰੈਸਟਰੋਰੇਟ ਦੇ ਸੰਚਾਲਕ ਅਮਨ ਚੋਰੱਸੀਆ ਪੁੱਤਰ ਸੰਤ ਕੁਮਾਰ ਵਾਸੀ ਬੋਹੜ ਵਾਲਾ ਸ਼ਿਵਾਲਾ, ਗੋਕਲ ਵਿਹਾਰ, ਬਟਾਲਾ ਰੋਡ, ਅੰਮ੍ਰਿਤਸਰ ਨੂੰ ਕਾਬੂ ਕਰਕੇ ਇਸ ਪਾਸੋਂ ਹੁੱਕੇ ਅਤੇ ਹੁੱਕਿਆ ਦੇ ਫਲੇਵਰ ਅਤੇ ਤੰਬਾਕੂ ਬ੍ਰਾਮਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ। ਇਸ ਤੇ ਮੁਕੱਦਮਾਂ ਨੰਬਰ 75 ਮਿਤੀ 7-5-2024 ਜੁਰਮ 6/7/20/24 THE CIGARETTES AND OTHER TABACOO PRODUCTS (PROHIBITION OF ADVERTISEMENT AND REGULATION OF TRACE AND COMMERCE PRODUCTION SUPPLY AND DISTRIBUTION ) ACT 2003, ਥਾਣਾ ਸਿਵਲ ਲਾਈਨ, ਅੰਮ੍ਰਿਤਸਰ ਵਿਖੇ ਦਰਜ ਕੀਤਾ ਗਿਆ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange 100services https://www.vapeciga.com/affiliate/track-482917-link https://puffbarwholesale.com/affiliate/track-933738-link hi88 new88 789bet 777PUB mega888 1xbet 1xbet plinko Tigrinho Interwin