ਸੱਤਾ ਦੀ ਖਾਤਿਰ ਝੂਠ ਬੋਲਣ ਵਾਲੇ ਕਿਸੇ ਦੇ ਸਕੇ ਨਹੀ ਹੁੰਦੇ – ਹਰਸਿਮਰਤ ਕੋਰ ਬਾਦਲ 

ਮਾਨਸਾ( ਡਾ.ਸੰਦੀਪ ਘੰਡ)  ਹਰਸਿਮਰਤ ਕੋਰ ਬਾਦਲ ਮੈਂਬਰ ਪਾਰਲੀਮੈਂਟ ਸਾਬਕਾ ਕੇਂਦਰੀ ਮੰਤਰੀ ਨੇ ਹਲਕਾ ਸਰਦੂਲਗੜ੍ਹ ਦੇ ਪਿੰਡ ਝੰਡਾ ਖੁਰਦ , ਝੰਡਾ ਕਲਾਂ ,ਰੋੜਕੀ , ਮੀਰਪੁਰ ਖੁਰਦ, ਮੀਰਪੁਰ ਕਲਾ , ਰਣਜੀਤਗੜ ਬਾਂਦਰਾ   ਵਿੱਚ ਵਰਕਰ ਮਿਲਣੀ ਦੋਰਾਨ ਸੰਬੋਧਨ ਕਰਦੇ ਕਿਹਾ ਕਿ ਸੱਤਾ ਦੀ ਖਾਤਿਰ ਝੂਠ ਬੋਲਣ ਵਾਲੇ ਕਿਸੇ ਦੇ ਸਕੇ ਨਹੀ ਹੁੰਦੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕਾਂ ਨੂੰ ਆਪਣੇ ਭਵਿੱਖ ਨੂੰ ਸੁਰੱਖਿਅਤ ਰੱਖਣ ਲਈ ਸਹੀ ਫੈਸਲਾ ਲੈਣਾ ਚਾਹੀਦਾ ਹੈ । ਕਿਉਂਕਿ ਪੰਜਾਬ ਦੇ ਲੋਕਾਂ ਨੂੰ ਝੂਠੀਆਂ ਗਰੰਟੀਆਂ ਤੇ ਇਨਕਲਾਬ ਦੇ ਝਾਂਸੇ ਦੇ ਕੇ ਗੁੰਮਰਾਹ ਕਰ ਕੇ ਸੱਤਾ ਹਾਸਿਲ ਕੀਤੀ ਸੀ । ਉਹ ਹਰ ਫਰੰਟ
 ਆਰਥਿਕ , ਸਮਾਜਿਕ , ਅਪਰਾਧਿਕ ਤੇ ਬੂਰੀ ਤਰਾਂ ਫੇਲ ਹੋ ਚੁੱਕੀ ਹੈ । ਇਸ ਲਈ ਹੁਣ ਸਮਾਂ ਆ ਗਿਆ ਹੈ ਇਹਨਾਂ ਦੇ ਕੀਤੇ ਵਿਨਾਸ਼ ਦਾ ਹਿਸਾਬ ਲੈਣ ਦਾ ਆਉਣ ਵਾਲੀਆਂ ਲੋਕ ਸਭਾ ਦੀਆਂ ਵੋਟਾਂ ਵਿੱਚ ਇਹਨਾਂ ਦੀਆਂ ਜ਼ਮਾਨਤਾਂ ਜ਼ਬਤ ਕਰਵਾ ਕੇ ਪੰਜਾਬ ਤੇ ਪੰਜਾਬੀਅਤ ਦੇ ਨਾਲ ਖੜਨ ਵਾਲੀ ਪੰਜਾਬ ਦੀ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਮਜ਼ਬੂਤ ਕਰੋ ਇਹੋ ਪਾਰਟੀ ਹੈ ਜਦੋਂ ਵੀ ਪੰਜਾਬੀਆਂ ਨੇ ਸੇਵਾ ਦਾ ਮੌਕਾ ਦਿੱਤਾ ਦਿਨ ਰਾਤ ਇੱਕ ਕਰਕੇ ਪੰਜਾਬ ਦੇ ਹਰ ਵਰਗ ਦਾ ਸਰਬਪੱਖੀ ਵਿਕਾਸ ਕੀਤਾ । ਇਸ ਮੋਕੇ ਦਿਲਰਾਜ ਸਿੰਘ ਭੂੰਦੜ ਸਾਬਕਾ ਵਿਧਾਇਕ ,  ਜਤਿੰਦਰ ਸਿੰਘ ਸੋਢੀ ਜਿਲਾ ਪ੍ਰਧਾਨ , ਬਲਦੇਵ ਸਿੰਘ ਮੀਰਪੁਰ , ਜਰਮਲ ਸਿੰਘ , ਅਜੇ ਮਹਿਲਾ , ਰੂਪ ਸਿੰਘ , ਗੁਰਨੈਬ ਸਿੰਘ , ਹਰਪਾਲ ਸਿੰਘ , ਪਰਮਜੀਤ ਸਿੰਘ , ਗੁਰਪ੍ਰੀਤ ਸਿੰਘ ਰਾਏਪੁਰ ,ਹਰਪ੍ਰੀਤ ਸਿੰਘ ਭੂੰਦੜ  , ਸੁਖਵਿੰਦਰ ਸਿੰਘ ਹੜੌਲੀ , ਜਜਬੀਰ ਸਿੰਘ , ਬਲਦੇਵ ਮਹਿਤਾ ,ਮਨਿੰਦਰਜੀਤ ਸਿੰਘ , ਜੱਜ ਸਿੰਘ , ਸੁਖਦੇਵ ਸਿੰਘ , ਬਲਦੇਵ ਸਿੰਘ ,ਜਸਵੰਤ ਸਿੰਘ , ਅਮਰੀਕ ਸਿੰਘ , ਕਾਕਾ ਸਿੰਘ , ਮੰਦਰ ਖ਼ਾਲਸਾ ,ਸੁਖਪਾਲ ਸਿੰਘ , ਰੰਮੀ ਨੰਬਰਦਾਰ , ਸੁਖਵਿੰਦਰ ਟਾਟਾ , ਪਿਆਰਾ ਸਿੰਘ ਨੰਬਰਦਾਰ , ਸਵਰਨ ਸਿੱਧੂ ਆਦਿ ਹਾਜ਼ਰ ਸਨ ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange 100services https://www.vapeciga.com/affiliate/track-482917-link https://puffbarwholesale.com/affiliate/track-933738-link hi88 new88 789bet 777PUB mega888 1xbet 1xbet plinko Tigrinho Interwin