August 17, 2026

Justice News

ਅਵਾਮ ਦੀ ਆਵਾਜ਼

ਉੱਪ ਰਾਸ਼ਟਰਪਤੀ ਸ੍ਰੀ ਜਗਦੀਪ ਧਨਖੜ ਨੇ ਹਰਿਆਣਾ ਸਰਕਾਰ ਦੇ 9 ਅਤੁਲਨੀਯ ਸਾਲ ਨਾਂਮਕ ਕਿਤਾਬ ਦੀ ਕੀਤੀ ਘੁੰਡ ਚੁਕਾਈ

 

ਚੰਡੀਗੜ੍ਹ::::::::::::::- ਭਾਰਤ ਦੇ ਉੱਪ ਰਾਸ਼ਟਰਪਤੀ ਸ੍ਰੀ ਜਗਦੀਪ ਧਨਖੜ ਨੇ ਅੱਜ ਸੂਰਜਕੁੰਡ  ਫਰੀਦਾਬਾਦ ਵਿਚ ਹਰਿਆਣਾ ਸਰਕਾਰ ਦੇ 9 ਅਮੁੱਲ  ਸਾਲ – ਇਕ ਨਵੇਂ ਅਤੇ ਜੀਵੰਤ ਹਰਿਆਣਾ ਦਾ ਉਦੈ ਸਿਰਲੇਖ ਨਾਮਕ ਕਿਤਾਬ ਦੀ ਘੁੰਡ ਚੁਕਾਈ ਕੀਤੀ। -ੲਸ ਮੌਕੇ ‘ਤੇ ਹਰਿਆਣਾਂ ਦੇ ਰਾਜਪਾਲ ਸ੍ਰੀ ਬਡਾਰੂ ਦੱਤਾਤ੍ਰੇਅ  ਅਤੇ ਮੁੱਖ ਮੰਤਰੀ ਸ੍ਰੀ ਮਨੌਹਰ ਲਾਲ ਸਮੇਤ ਕਈ ਮਾਣਯੋਗ ਮਹਿਮਾਨਾਂ ਦੀ ਮਾਣਯੋਗ ਮੌਜੁਦਗੀ ਰਹੀ।

          ਕਿਤਾਬ ਦੀ ਘੁੰਡ ਚੁਕਾਈ ਕਰਨ ਬਾਅਦ ਉੱਪ ਰਾਸ਼ਟਰਪਤੀ ਨੇ ਆਪਣੈ ਸੰਬੋਧਨ ਵਿਚ ਹਰਿਆਣਾ ਸੂਬੇ ਨੂੰ ਦੇਸ਼ ਦੇ ਲਈ ਰੋਲ ਮਾਡਲ ਦੱਸਦੇ ਹੋਏ ਕਿਹਾ ਕਿ ਹਰਿਆਣਾ ਵਿਚ ਮੁੱਖ ਮੰਤਰੀ ਸ੍ਰੀ ਮਨੌਹਰ ਲਾਲ ਦੀ  ਦੂਰਦਰਸ਼ੀ ਸੋਚ ਅਨੁਰੂਪ ਵਿਵਸਥਾ ਬਦਲਣ ਅਤੇ ਸੁਸਾਸ਼ਨ ਨੂੰ ਲੈ ਕੇ ਕੀਤਾ ਗਿਆ ਕੰਮ ਆਸਾਨਾ ਨਹੀਂ ਸੀ। ਵਿਵਸਥਾ ਬਦਲਣ ਦਾ ਇਹ ਕੰਮ ਇਸ ਲਈ ੍ਰਮੁਸ਼ਕਲ  ਸੀ ਕਿਊਂਕਿ  ਅਜਿਹਾ ਕੰਮ ਕਰਨ ਤੋਨਾਲ ਸੱਭ ਤੋਂ ਪਹਿਲਾਂ ਉਹ ਲੋਕ ਤੁਹਾਨੂੰ ਚਨੌਤੀ ਦਿੰਦੇ ਹਨ ਜੋ ਤੁਹਾਡੇ ਆਲੇ-ਦੁਆਲੇ ਹੁੰਦੇ ਹਨ। ਉਹ ਤੁਹਾਡੇ  ਸਾਹਮਣੇ ਇਕ ਸੁਆਲ ਖੜਾ ਕਰਦੇ ਹਨ ਕਿ ਸੱਤਾ ਵਿਚ ਕਿਉਂ ਆਏ ਹੋਣ, ਦਿਹਾਕਿਆਂ ਦੀ ਰਾਜਨੀਤਿਕ ਸਭਿਆਚਾਰ ਿਿਕਉਂ ਬਦਲ ਰਹੇ ਹੋਣ, ਆਪੈਣ ਲੋਕਾਂ ਨੂੰ ਨੌਕਰੀ ਨਹੀਂ ਦੇਣਗੇ ਤਾਂ ਅਸੀਂ ਸਪੋਰਟ ਕੌਣ ਕਰੇਗਾ। ਪਰ ਸ੍ਰੀ ਮਨੋਹਰ ਲਾਲ  ਨੇ ਸਾਰੇ ਹਰਿਆਣਾ ਨੂੰ ਆਪਣਾ ਪਰਿਵਾਰ ਮੰਨਿਆ ਅਤੇ ਵਿਵਸਕਾ ਬਦਲਣ ਦਾ ਕੰਮ ਕਰ ਦਿਖਾਇਆ। ਉਨ੍ਹਾਂ ਨੇ ਕਿਹਾ ਕਿ ਇਹ ਸੰਕੇਤ ਹਰਿਆਣਾ ਵਿਚ ਨਹੀਂ ਸਗੋ ਪੂਰੇ ਦੇਸ਼ ਵਿਚ ਗਿਆ ਹੈ। ਅੱਜ ਹਰਿਆਣਾਂ ਸੂਬੇ ਦੇ ਟ੍ਰਾਂਸਪੇਰੇਂਟ ਅਕਾਊਂਟੇਬਲ -ਆਨੈਸਟ ਰਿਕਰੂਟਮੈਂਟ  ਪ੍ਰੋਸੈਸ  ਦੀ ਚਰਚਾ ਪੂਰੇ ਦੇਸ਼ ਵਿਚ ਹੁੰਦੀ ਹੈ। ਉਨ੍ਹਾਂ ਕਿਹਾ ਖੇਤੀਬਾਤੀਬਾੜੀ, ਖੇਡ ਅਤੇ ਰੱਖਿਆ ਸੇਵਾਵਾਂ ਸਮੇਤ ਅਨੇਕ ਖੇਤਰ ਵਿਚ ਅੱਜ ਹਰਿਆਣਾ ਦਾ ਪਰਚਮ ਹੈ। ਹਰਿਆਣਾਂ ਦੇ ਕਿਸਾਨ ਅਤੇ ਜਵਾਨ ਨੇ ਹਮੇਸ਼ਾ ਸਾਡਾ ਸਿਰ ਉੱਚਾ ਕਰਨ ਦਾ ਕੰਮ ਕੀਤਾ ਹੈ।

          ਉਨ੍ਹਾਂ ਨੇ ਸ੍ਰੀ ਮਨੋਹਰ ਲਾਲ ਦੇ ਸੁਸਾਸ਼ਨ ਦੇ ਸੱਤਾਂ ਸਿਧਾਤਾਂ – ਸਿਖਿਆ, ਸਿਹਤ, ਸੁਰੱਖਿਆ, ਸਵਾਮਿਤਵ, ਸਵਾਵਲੰਬਨ, ਸੁਸਾਸ਼ਨ ਅਤੇ ਸੇਵਾ ਨੂੰ ਸਾਕਾਰ ਦੱਸਦੇ ਹੋਏ ਕਿਹਾ ਕਿ ਇਹ ਸੱਤਾਂ ਸਿਧਾਤਾਂ  ਪ੍ਰਜਾਤੰਤਰ ਮੁੱਲਾਂ ਦੇ ਲਈ ਬਹੁਤ ਜਰੂਰੀ ਹਨ

          ਸ੍ਰੀ ਜਗਧੀਪ ਧਨਖੜ ਨੇ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਪਾਰਤ ਪੂਰੀ ਤਰ੍ਹਾ ਨਾਲ ਬਦਲ ਰਿਹਾ ਹੈ ਅੱਜ ਦੇ ਦਿਨ ਉਭਰਦੇ ਹੋਏ ਭਾਰਤ ਨੂੰ ਤੁਸੀ ਦੇਖੋਗੇ ਜੋ ਪਰਿਕਲਪਣਾ ਸਾਡੀ ਸਭਿਟਾਚਾਰਕ ਵਿਰਾਸਤ ਵਿਚ ਹਨ ਉਹ ਸਾਡੀ ਤਰੱਕੀ  ਵਿਚ ਪੂਰੀ ਤਰ੍ਹਾ ਝਲਕ ਰਹੀ ਹੈ। ਭਾਰਤ ਦਾ ਅਮ੍ਰਿਤ ਕਾਲ ਅੱਜ ਗੌਰਵ ਕਾਲ ਹੈ। ਇਹ ਊਹ  ਕਾਲਖੰਡ ਹੈ ਜਿਸ ਵਿਚ ਭਾਰਤ ਦੀ ਅਜਿਹੀ ਮਜਬੂਤ ਨੀਂਹ ਭਰੀ ਜਾ ਰਹੀ ਹੈ ਜੋ ਇਹ ਸਕੀਨੀ ਕਰੇਗੀ ਕਿ 2047 ਦਾ ਭਾਂਰਤ ਜਦੋਂ ਭਾਰਤ ਆਜਾਦੀ ਦੇ 100 ਸਾਲ ਬਣਾ ਰਿਹਾ ਹੋਵੇਗਾ, ਵਿਕਸਿਤ ਭਾਂਰਤ ਹੋਵੇਗਾ।

          ਉਨ੍ਹਾਂ ਨੇ ਕਿਹਾ ਕਿ 10 ਸਾਲ ਤੋਂ ਪਹਿਲਾਂ ਦੇਸ਼ ਸਕੈਮ ਅਤੇ ਚਿੰਤਾਜਨਕ ਅਰਥਵਿਵਸਥਾ ਲਈ ਖਬਰਾਂ ਵਿਚ ਰੰਹਿੰਦਾ ਸੀ। ਅੱਜ ਇਸ ਦੁਨੀਆ ਦੀ ਪੰਜਵੀਂ ਵੱਡੀ ਮਹਾਸ਼ਕਤੀ  ਬਣੇ ਹਨ, ਅਸੀਂ ਕੈਨੇਡਾ ਨੁੰ ਪਿੱਛੇ ਛੱਡ ਅਸੀਂ ਇੰਗਲੈਂਡ ਨੂੰ ਪਿੱਛੇ ਛੱਡਿਆ , ਅਸੀ ਫ੍ਰਾਂਸ ਨੂੰ ਪਿੱਛੇ ਛੱਡਿਆ ਅਤੇ ਆਉਣ ਵਾਲੇ 2 -3 ਸਾਲ ਵਿਚ ਭਾਂਰਤ ਦੁਨੀਆਂ ਦੀ ਤੀਜੀ ਵੱਡੀ ਮਹਾਸ਼ਕਤੀ ਹੋਵੇਗਾ। ਜਾਪਾਨ ਅਤੇ ਜਰਮਨੀ ਵੀ ਸਾਡੇ ਤੋਂ ਪਿੱਛੇ ਰਹਿਣਗੇ।

          ਸ੍ਰੀ ਧਨਖੜ ਨੇ ਕਿਹਾ ਕਿ ਇਕ ਅਜਿਹਾ ਸਮੇਂ ਸੀ ਕਿ ਭ੍ਰਿਸ਼ਟਾਚਾਰ ਦੇ ਚਲਦੇ ਮਿਡਲਮੈਨ ਦੇ ਬਿਨ੍ਹਂਾਂ ਕੋਈ ਕੰਮ ਸਰਕਾਰ ਵਿਚ ਸੰਪਨ ਹੀ ਨਹੀਂ ਸੀ ਅਤੇ ਅੱਜ ਮਿਡਲਮੈਨ ਦੀ ਸਭਿਆਚਾਰ ਬਿਲਕੁੱਲ ਗਾਇਬ ਹੋ ਚੁੱਕੀ ਹੈ। ਅੱਜ ਦੇ ਦਿਨ ਸਾਡੇ ਯੰਗ ਮਾਇੰਡਸ ਨੁੰ ਕਿੰਨ੍ਹੇੇ ਵੱਡੇ ਇਲੋਕ ਸਿਸਟਮ ਮਿਲ ਰਿਹਾ ਹੈ, ਇਸ ਤੋਂ ਨੌਜੁਆਨਾਂ ਦਾ ਮਨੋਬਲ ਵਧਿਆ ਹੈ ਅਤੇ ਉਹ ਆਪਣੀ ਕਾਮਯਾਬੀ ਦੇ ਦਮ ‘ਤੇ ਨਵੀਂ ਉਚਾਈਆਂ ਨੂੰ ਛੋਹ ਰਹੇ ਹਨ।

ਉੱਪ ਰਾਸ਼ਟਰਪਤੀ ਨੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ ਦੀ ਸ਼ਲਾਘਾ  ਕਰਦੇ ਹੋਏ ਹਿਕਾ ਕਿ ਸੰਸਦ ਟੀਵੀ ‘ਤੇ ਮੋਟੀਵੇਟਰ ਵਜੋ ਉਨ੍ਹਾਂ ਦਾ ਵਿਖਿਆਨ ਕਰਵਾਇਆ ਜਾਵੇਗਾ।

Leave a Reply

Your email address will not be published. Required fields are marked *

Copyright © All rights reserved. | Newsphere by AF themes.