ਡਾਕਟਰ ਸ਼੍ਰੀ ਰਜਿੰਦਰ ਬਾਂਸਲ ਜੀ ਨੂੰ ਬਾਬਾ ਫ਼ਰੀਦ ਯੂਨੀਵਰਸਿਟੀ ਫਰੀਦਕੋਟ ਦਾ ਉੱਪ ਕੁੱਲਪਤੀ ਬਨਣ ਤੇ ਵਧਾਈ ਦਿੱਤੀ
ਲੁਧਿਆਣਾ
(ਹਰਜਿੰਦਰ ਸਿੰਘ)
ਡਾਕਟਰ ਸ਼੍ਰੀ ਰਜਿੰਦਰ ਬਾਂਸਲ ਜੀ ਨੂੰ ਬਾਬਾ ਫ਼ਰੀਦ ਯੂਨੀਵਰਸਿਟੀ ਫਰੀਦਕੋਟ ਦੇ ਉਪ ਕੁਲਪਤੀ ਬਨਣ ਤੇ ਐਮ,ਐਸ,ਗੰਨ ਦੇ ਮਾਲਕ ਸ਼੍ਰੀ ਮਲਕੀਅਤ ਸਿੰਘ ਭੱਟੀ, ਜਸਟਿਸ ਨਿਊਜ਼ ਚੈਨਲ/ਅਖ਼ਬਾਰ ਦੇ ਮੁੱਖ ਸੰਪਾਦਕ ਸ਼੍ਰੀ ਬਲਵੀਰ ਸਿੰਘ ਸਿੱਧੂ ਤੇ ਐਡਵੋਕੇਟ ਸੰਦੀਪ ਭੱਟੀ ਵੱਲੋਂ ਵੱਲੋ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਬਾਬਾ ਫਰੀਦ ਯੂਨੀਵਰਸਿਟੀ ਦਾ ਉੱਪ ਕੁਲਪਤੀ ਬਨਣ ਤੇ ਵਧਾਈ ਦਿੱਤੀ।