September 1, 2026

Justice News

ਅਵਾਮ ਦੀ ਆਵਾਜ਼

ਡਾਕਟਰ ਸ਼੍ਰੀ ਰਜਿੰਦਰ ਬਾਂਸਲ ਜੀ ਨੂੰ ਬਾਬਾ ਫ਼ਰੀਦ ਯੂਨੀਵਰਸਿਟੀ ਫਰੀਦਕੋਟ ਦਾ ਉੱਪ ਕੁੱਲਪਤੀ ਬਨਣ ਤੇ ਵਧਾਈ ਦਿੱਤੀ

 

ਲੁਧਿਆਣਾ
(ਹਰਜਿੰਦਰ ਸਿੰਘ)
ਡਾਕਟਰ ਸ਼੍ਰੀ ਰਜਿੰਦਰ ਬਾਂਸਲ ਜੀ ਨੂੰ ਬਾਬਾ ਫ਼ਰੀਦ ਯੂਨੀਵਰਸਿਟੀ ਫਰੀਦਕੋਟ ਦੇ ਉਪ ਕੁਲਪਤੀ ਬਨਣ ਤੇ ਐਮ,ਐਸ,ਗੰਨ ਦੇ ਮਾਲਕ ਸ਼੍ਰੀ ਮਲਕੀਅਤ ਸਿੰਘ ਭੱਟੀ, ਜਸਟਿਸ ਨਿਊਜ਼ ਚੈਨਲ/ਅਖ਼ਬਾਰ ਦੇ ਮੁੱਖ ਸੰਪਾਦਕ ਸ਼੍ਰੀ ਬਲਵੀਰ ਸਿੰਘ ਸਿੱਧੂ ਤੇ ਐਡਵੋਕੇਟ ਸੰਦੀਪ ਭੱਟੀ ਵੱਲੋਂ ਵੱਲੋ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਬਾਬਾ ਫਰੀਦ ਯੂਨੀਵਰਸਿਟੀ ਦਾ ਉੱਪ ਕੁਲਪਤੀ ਬਨਣ ਤੇ  ਵਧਾਈ ਦਿੱਤੀ।

Leave a Reply

Your email address will not be published. Required fields are marked *

Copyright © All rights reserved. | Newsphere by AF themes.