August 17, 2026

Justice News

ਅਵਾਮ ਦੀ ਆਵਾਜ਼

ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਖਲ਼ਿਾਫ ਚਲ ਰਹੇ ਮਾਣਹਾਨੀ ਕੇਸ ਦੀ ਅਗਲੀ ਸੁਣਵਾਈ 20 ਮਈ ਨੂੰ।

ਮਾਨਸਾ

( ਪੱਤਰ ਪ੍ਰਰੇਕ)

ਮਾਨਸਾ ਦੀ ਸਥਾਨਕ ਅਦਾਲਤ ਵੱਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖ਼ਲਿਾਫ਼ ਚੱਲ ਰਹੇ ਮਾਨਹਾਨੀ ਕੇਸ ਵੱਿਚ ਅੱਜ ਮਹੱਤਵਪੂਰਨ ਸੁਣਵਾਈ ਹੋਈ। ਅਦਾਲਤ ਨੇ ਮੁੱਖ ਮੰਤਰੀ ਨੂੰ ਨੱਿਜੀ ਤੌਰ ‘ਤੇ ਪੇਸ਼ ਹੋਣ ਤੋਂ ਛੂਟ ਦੰਿਦਆਿਂ ਕੇਸ ਦੀ ਅਗਲੀ ਤਾਰੀਖ 20 ਮਈ 2026 ਮੁਕੱਰਰ ਕੀਤੀ ਹੈ।ਹੁਣ 20 ਮਈ 2026 ਦਾ ਇੰਤਜਾਰ ਕਰਨਾ ਪਵੇਗਾ ਕ ਿਕੀ ਮੁੱਖ ਮੰਤਰੀ ਨੱਿਜੀ ਤੋਰ ਤੇ ਪੇਸ਼ ਹੁੰਦੇਂ ਹਨ ਜਾਂ ਨਹੀ।
ਮੁੱਖ ਮੰਤਰੀ ਦੇ ਵਕੀਲ ਹਰਪ੍ਰੀਤ ਸੰਿਘ ਵੱਲੋਂ ਅਦਾਲਤ ਨੂੰ ਦੱਸਆਿ ਗਆਿ ਕ ਿਅੱਜ ਪੰਜਾਬ ਵਧਿਾਨ ਸਭਾ ਦਾ ਸੈਸ਼ਨ ਹੋਣ ਕਾਰਨ ਮੁੱਖ ਮੰਤਰੀ ਦਾ ਉੱਥੇ ਹਾਜ਼ਰ ਹੋਣਾ ਲਾਜ਼ਮੀ ਸੀ। ਉਨ੍ਹਾਂ ਨੇ ਇਹ ਵੀ ਦਲੀਲ ਦੱਿਤੀ ਕ ਿਭਗਵੰਤ ਮਾਨ ਅਦਾਲਤਾਂ ਦਾ ਪੂਰਾ ਸਨਮਾਨ ਕਰਦੇ ਹਨ ਅਤੇ ਅਗਲੀ ਪੇਸ਼ੀ ‘ਤੇ ਜ਼ਰੂਰ ਹਾਜ਼ਰ ਹੋਣਗੇ।

ਇਥੇ ਜਕਿਰਯੌਗ ਹੈ ਕ ਿਇਹ ਮਾਣਹਾਨੀ ਕੇਸ ਸਾਲ 2019 ਵੱਿਚ ਪਾਰਟੀ ਦੇ ਸਾਬਕਾ ਵਧਿਾਇਕ ਨਾਜਰ ਸੰਿਘ ਮਾਨਸ਼ਾਹੀਆ ਵੱਲੋਂ ਦਾਇਰ ਕੀੀਤਾ ਗਆਿ ਸੀ ਜੋ ਕ ਿਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਵੱਿਚ ਸ਼ਾਮਲ ਹੋ ਗਏ ਸਨ।ਨਾਜਰ ਸੰਿਘ ਮਾਨਸ਼ਾਹੀਆਂ ਦਾ ਕਹਣਿਾ ਹੈ ਕ ਿਜਦੋਂ ਉਹ ਕਾਗਰਸ ਪਾਰਟੀ ਵੱਿਚ ਸ਼ਾਮਲ ਹੋਏ ਤਾਂ ਭੰਗਵਤ ਸੰਿਘ ਮਾਨ ਨੇ ਅਖਬਾਰਾਂ ਵੱਿਚ ਉਹਨਾਂ ਦੇ ਝੂਠੇ ਇਲਜਾਮ ਲਗਾਏ ਕ ਿਉਹਨਾਂ ਸ਼ਾਮਲ ਹੋਣ ਲਈ ਕਰੋੜਾ ਰੁਪਏ ਕਾਗਰਸ ਪਾਰਟੀ ਤੋਂ ਲਏ ਹਨ।2019 ਤੋਂ ਚਲ ਰਹੇ ਇਸ ਕੇਸ਼ ਨੂੰ ਹੁਣ ਤੱਕ 6 ਸਾਲ ਤੋਂ ਵੱਧ ਦਾ ਸਮਾਂ ਹੋ ਗਆਿ ਹੈ।ਨਾਜਰ ਸੰਿਘ ਮਾਨਸ਼ਾਹੀਆਂ ਵੱਲੋਂ ਇਸ ਕੇਸ਼ ਵੱਿਚ ਗੁਰਦੀਪ ਸੰਿਘ ਮਾਨਸ਼ਾਹੀਆਂ ਅਤੇ ਆਰ ਕੇ ਸ਼ਰਮਾਂ ਵਕੀਲ ਪੇਸ਼ ਹੋਏ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਵੱਲੋ ਸੀਨੀਅਰ ਐਡਵੋਕੇਟ ਹਰਪ੍ਰੀਤ ਸੰਿਘ ਰਮਦੱਿਤੇਵਾਲਾ ਅਤੇ ਉਹਨਾਂ ਦੀ ਟੀਮ ਦੇ ਮੈਬਰ ਡਾ ਸੰਦੀਪ ਘੰਡ ਐਡਵੋਕੇਟ ਪੇਸ਼ ਹੋਏ।ਬਾਕੀ ਦੋਸ਼ੀਆਂ ਵੱਲੋਂ ਬੀ ਐਨ ਗੋਇਲ ਅਤੇ ਵਕਿਰਮ ਸੰਿਗਲਾ ਪੇਸ਼ ਹੋਏ।ਕੇਸ ਨਾਲ ਸੰਬੰਧਤਿ ਜਾਣਕਾਰੀ ਮੁਤਾਬਕ, ਇੱਕ ਦੋਸ਼ੀ ਦੀ ਮੌਤ ਹੋ ਚੁੱਕੀ ਹੈ, ਜਦਕ ਿਬਾਕੀ ਕੁਝ ਦੋਸ਼ੀਆਂ ਖ਼ਲਿਾਫ਼ ਵੱਖ-ਵੱਖ ਉੱਚ ਅਦਾਲਤਾਂ ਵੱਲੋਂ ਕਾਰਵਾਈ ਰੱਦ ਕੀਤੀ ਜਾ ਚੁੱਕੀ ਹੈ।ਹੁਣ ਇਸ ਕੇਸ ਵੱਿਚ ਭਗਵੰਤ ਮਾਨ ਤੋਂ ਇਲਾਵਾ ਦੋ ਵਅਿਕਤੀ ਹੋਰ ਸ਼ਾਮਲ ਹਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.