Iran's Supreme Leader, Ayatollah Ali Khamenei visits the IRGC Aerospace Force achievements exhibition in Tehran, Iran November 19, 2023. Office of the Iranian Supreme Leader/WANA (West Asia News Agency) via REUTERS ATTENTION EDITORS - THIS PICTURE WAS PROVIDED BY A THIRD PARTY

 “ਧਰਮ ਦੇ ਨਾਂ ‘ਤੇ ਜੰਗਾਂ ਸ਼ੁਰੂ ਹੋ ਸਕਦੀਆਂ ਹਨ ਜਿੱਤੀਆਂ ਰਾਜਨੀਤੀ ਸ਼ਕਤੀ ਨਾਲ ਹੀ=”ਇਰਾਨ–ਇਜ਼ਰਾਇਲ ਰਿਸ਼ਤੇ: ਦੋਸਤੀ ਤੋਂ ਦੁਸ਼ਮਨੀ ਤੱਕ ਦਾ ਸਫ਼ਰ ਸਵਾਲ ਇਹ ਨਹੀਂ ਕਿ ਜੰਗ ਕੌਣ ਜਿੱਤੇਗਾ…ਸਵਾਲ ਇਹ ਹੈ ਜੰਗ ਦੀ ਕੀਮਤ ਕੌਣ ਤਾਰੇਗਾ

ਜਿਵੇਂ ਜਿਵੇਂ ਤਕਨੀਕ ਵੱਧ ਰਹੀ ਵਿਅਕਤੀ ਵਿੱਚ ਹਾਉਮੇਂ ਵੱਧ ਰਹੀ ਇਸ ਹਾਉਮੇ ਅਤੇ ਚੋਧਰ ਦੀ ਭੁੱਖ ਨੇ ਸਮਾਜ ਨੂੰ ਅਸ਼ਾਂਤ ਕਰ ਦਿੱਤਾ ਇਸੇ ਕਾਰਣ ਅਸੀਂ ਦੇਖ ਰਹੇ ਹਾਂ ਕਿ ਸਾਡੇ ਪ੍ਰੀਵਾਰਾਂ ਦੀ ਲੜਾਈ ਵਾਂਗ ਦੋ ਦੇਸ਼ਾਂ ਦੀ ਲੜਾਈ ਵੀ ਰੋਜਾਨਾ ਦਾ ਕੰਮ ਹੋ ਗਿਆ।ਭਾਰਤ ਪਾਕਿਸਤਾਨ ਭਾਰਤ ਚੀਨ,ਇਰਾਕ ਇਰਾਨ,ਅਫਗਾਨਸਿਤਾਨ ਅਤੇ ਹੁਣ ਇਰਾਕ,ਇਜਰਾਇਲ ਅਤੇ ਅਮਰੀਕਾ ਦੀ ਲੜਾਈ ਆਮ ਹੋ ਗਈਆਂ ।ਜੇਕਰ ਇਹਨਾਂ ਲੜਾਈਆਂ ਵਿੱਚ ਇੱਕ ਸਾਂਝ ਹੈ ਤਾਂ ਉਹ ਹੈ ਅਮਰੀਕਾ।ਅਮਰੀਕਾ ਦਾ ਹਾਲ ਉਸ ਸ਼ਹਿਰੀ ਦਲਾਲ ਜਾਂ ਆੜਤੀਏ ਵਰਗਾ ਜਿਹੜਾ ਆਪਣਾ ਸੋਦਾ ਵੇਚਣਹਿੱਤ ਪਹਿਲਾਂ ਲੜਾਈ ਕਰਵਾਉਦਾ ਫੇਰ ਵਿਸ਼ਵ ਸ਼ਾਤੀ ਅਵਾਰਡ ਲੈਣ ਹਿੱਤ ਉਹਨਾਂ ਦਾ ਰਾਜੀਨਾਮਾ ਕਰਵਾਉਦਾਂ।ਇਹ ਪਹਿਲੀ ਵਾਰ ਲੋਕਾਂ ਨੂੰ ਦੇਖਣ ਨੂੰ ਮਿਲ ਰਿਹਾ ਕਿ ਸ਼ਾਤੀ ਅਵਾਰਡ ਲੈਣ ਲਈ ਪਹਿਲਾਂ ਲੜਾਈ ਕਰਨੀ ਪੈਂਦੀ।ਪਰਮਾਣੂ ਹਥਿਆਰ ਬਣਾਉਣੇ ਪੈਂਦੇ ਮਿਸਾਈਲਾਂ ਨਾਲ ਜੰਗ ਲੜਣੀ ਪੈਂਦੀ।ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਮੁੱਖ ਗੈਗਸਟਰ ਵੀ ਉਸ ਸ਼ਾਤੀ ਅਵਾਰਡ ਲਈ ਆਪਣੀ ਉਮੀਦਵਾਰੀ ਘੋਸ਼ਿਤ ਕਰ ਦੇਣ।ਯੂਕਰੇਨ ਅਤੇ ਰੂਸ ਦੀ ਲੜਾਈ ਦੇ ਜੰਗ ਵਿੱਚ ਅਜੇ ਫੋਜਾਂ ਵਾਪਸ ਗਈਆਂ ਨਹੀ ਸਨ ਕਿ ਅਮਰੀਕਾ ਵੱਲੋਂ ਆਪਣੀ ਚੋਧਰ ਕਾਰਣ ਇਜਰਾਇਲ ਨੁੰ ਹੱਲਾਸ਼ੇਰੀ ਦੇਕੇ ਇਰਾਨ ਦੇ ਹਮਲਾ ਕਰਵਾ ਦਿੱਤਾ।
ਇਰਾਨ, ਇਜ਼ਰਾਇਲ ਅਤੇ ਅਮਰੀਕਾ ਵਿਚਕਾਰ ਚੱਲ ਰਹੀ ਇਹ ਜੰਗ ਸਿਰਫ਼ ਤਿੰਨ ਦੇਸ਼ਾਂ ਤੱਕ ਸੀਮਿਤ ਨਹੀਂ, ਸਗੋਂ ਪੂਰੀ ਦੁਨੀਆ ਦੀ ਅਰਥਵਿਵਸਥਾ, ਰਾਜਨੀਤੀ ਅਤੇ ਸੁਰੱਖਿਆ ਨੂੰ ਹਿਲਾ ਕੇ ਰੱਖ ਦਿਤਾ ਹੈ।28 ਫਰਵਰੀ 2026 ਨੂੰ ਅਮਰੀਕਾ ਅਤੇ ਇਜ਼ਰਾਇਲ ਨੇ ਮਿਲਕੇ ਇਰਾਨ ਦੇ ਨਿਊਕਲੀਅਰ ਅਤੇ ਮਿਲਟਰੀ ਟੀਚਿਆਂ ‘ਤੇ ਲਗਭਗ 900 ਹਮਲੇ ਕੀਤੇ। ਇਸ ਹਮਲੇ ਵਿੱਚ ਇਰਾਨ ਦੇ ਉੱਚ ਪੱਧਰ ਦੇ ਨੇਤਾ ਮਾਰੇ ਗਏ, ਜਿਸ ਨਾਲ ਸਥਿਤੀ ਹੋਰ ਵੀ ਭੜਕ ਗਈ।ਇਰਾਨ ਦੀ ਜਵਾਬੀ ਕਾਰਵਾਈ ਇਰਾਨ ਨੇ ਵੀ ਤੁਰੰਤ ਜਵਾਬ ਦਿੱਤਾ,ਇਰਾਨ ਨੇ ਬੈਲਿਸਟਿਕ ਮਿਸਾਈਲ ਅਤੇ ਡਰੋਨ ਹਮਲੇ ਜਿਸ ਵਿੱਚ ਇਜ਼ਰਾਇਲ ਅਤੇ ਅਮਰੀਕੀ ਦੇ ਮੁੱਖ ਟਿਕਾਣੇ ਹਨ।ਇਰਾਨ ਵੱਲੋਂ ਖਾੜੀ ਦੇਸ਼ਾਂ ਤੇ ਉਹਨਾਂ ਟਿਕਾਣਿਆਂ ਤੇ ਹਮਲੇ ਕੀਤੇ ਗਏ ਜਿਥੇ ਅਮਰੀਕਾ ਨੇ ਫੋਜੀ ਟਿਕਾਣੇ ਬਣਾਏ ਹੋਏ ਸਨ।ਇਰਾਨ ਨੇ ਸਿਰਫ਼ ਇਜ਼ਰਾਇਲ ਨਹੀਂ, ਸਗੋਂ ਬਹਿਰੀਨ, ਕਤਰ, ਸਾਊਦੀ ਅਰਬ ਅਤੇ ਸਯੁਕੰਤ ਅਰਬ ਅਮੀਰਾਤ ਵਿੱਚ ਵੀ ਹਮਲੇ ਕੀਤੇ। ਇਸ ਨਾਲ ਪੂਰਾ ਮੱਧ-ਪੂਰਬ ਜੰਗ ਵਿੱਚ ਖਿੱਚਿਆ ਗਿਆ।
“ਇਹ ਜੰਗ ਕੇਵਲ ਮਿਡਲ ਈਸਟ ਦੀ ਲੜਾਈ ਨਹੀਂ  ਇਹ ਜੰਗ ਹਰ ਦੇਸ਼ ਦੇ ਘਰ ਦੀ ਰਸੋਈ ਤੱਕ ਪਹੁੰਚ ਚੁੱਕੀ ਹੈ…”“ਤੇ ਸਭ ਤੋਂ ਵੱਡਾ ਸਵਾਲ ਇਹ ਨਹੀਂ ਕਿ ਜੰਗ ਕੌਣ ਜਿੱਤੇਗਾ…ਸਵਾਲ ਇਹ ਹੈ ਕਿ ਇਸ ਜੰਗ ਦੀ ਕੀਮਤ ਕੌਣ ਭਰੇਗਾ?”ਮਿਡਲ ਈਸਟ ਦੀ ਅੱਜ ਦੀ ਜੰਗ ਨੂੰ ਸਮਝਣ ਲਈ ਉਸਦਾ ਇਤਿਹਾਸ ਜਾਣਨਾ ਬਹੁਤ ਜ਼ਰੂਰੀ ਹੈ।ਇਹ ਟਕਰਾਅ ਇੱਕ ਦਿਨ ਵਿੱਚ ਨਹੀਂ ਬਣਿਆ—ਇਹ ਦਹਾਕਿਆਂ ਦੀ ਰਾਜਨੀਤੀ, ਧਰਮ, ਤਾਕਤ ਅਤੇ ਤੇਲ ਦੀ ਖੇਡ ਦਾ ਨਤੀਜਾ ਹੈ।ਅੱਜ ਦੇ ਤਿੰਨ ਵੱਡੇ ਦੁਸ਼ਮਨ ਕਿਸੇ ਸਮੇਂ ਚੰਗੇ ਦੋਸਤ ਰਹੇ ਹਨ ਸੰਨ 1979 ਦੇ ਆਸਪਾਸ ਇਰਾਨ,ਅਮਰੀਕਾ ਅਤੇ ਇਜਰਾਇਲ ਤਿੰਨੋਂ ਪੱਕੇ ਦੋਸਤ ਸਨ ਜਦੋਂ ਇਰਾਨ ਵਿੱਚ ਸ਼ਾਹ ਦੀ ਸਰਕਾਰ ਸੀ।1950 ਵਿੱਚ ਅਮਰੀਕਾ ਨੇ ਸ਼ਾਹ ਦੀ ਸਰਕਾਰ ਬਣਾਉਣ ਵਿੱਚ ਮਦਦ ਕੀਤੀ ਉਸ ਸਮੇਂ ਇਹ ਤਿੰਨੋ ਦੇਸ਼ ਸੋਵੀਅਤ ਯੂਨੀਅਨ ਦੇ ਖਿਲਾਫ ਸਨ।ਸ਼ਾਹ ਦੀ ਸਰਕਾਰ ਤੋਂ ਬਾਅਦ ਜਿਵੇਂ ਹੀ ਸੰਨ 1979 ਵਿੱਚ ਇਰਾਨ ਵਿੱਚ ਇਸਲਾਮਕ ਤਬਦੀਲੀ ਆਈ ਤਾਂ ਸਬ ਕੁਝ ਬਦਲ ਗਿਆ ਇਹ ਉਸ ਸਮੇਂ ਸਬ ਤੋਂ ਵੱਡਾ ਤਬਦੀਲੀ ਦਾ ਸਮਾਂ ਸੀ।ਸਰਕਾਰ ਦੀ ਤਬਦੀਲੀ ਨਾਲ ਅਮਰੀਕਾ ਨਾਲ ਰਿਸ਼ਤੇ ਤੋੜ ਦਿੱਤੇ ਗਏ ਤਾਂ ਇਹ ਦੋਸਤੀ ਦੁਸ਼ਮਨੀ ਵਿੱਚ ਬਦਲ ਗਈ।ਇਰਾਨ ਵੱਲੋਂ ਇਜਰਾਇਲ ਨੂੰ ਦੁਸ਼ਮਨ ਦੇਸ਼ ਘੋਸ਼ਿਤ ਕਰ ਦਿੱਤਾ ਗਿਆ।ਉਸ ਸਮੇਂ ਅਮਰੀਕਾ ਦੇ ਰਾਜਦੂਤ ਦਫਤਰ ਨੂੰ ਵੀ ਹਾਈਜੈਕ ਕੀਤਾ ਗਿਆ।ਅਮਰੀਕਾ ਨੂੰ ਬਹੁਤ ਵੱਡਾ ਸ਼ੈਤਾਨ ਕਿਹਾ ਗਿਆ।ਬੇਸ਼ਕ ਉਸ ਸਮੇਂ ਸਿੱਧੇ ਤੋਰ ਤੇ ਜੰਗ ਨਹੀ ਸੀ ਪਰ ਪਰੋਕਸੀ ਵਾਰ ਚੱਲਦੀ ਰਹੀ ਇਰਾਨ ਵੱਲੋਂ ਹਿਜਊਬਲ ਅਤੇ ਹਮਾਸ ਵਰਗੇ ਗਰੁੱਪ ਦੀ ਮਦਦ ਕੀਤੀ ਗਈ ਅਤੇ ਇਜਰਾਇਲ ਦੇ ਖਿਲਾਫ ਅਸਿੱਧੇ ਤੋਰ ਤੇ ਹਮਲਾ ਕੀਤਾ ਗਿਆ।ਦੂਜੇ ਪਾਸੇ ਇਜਰਾਇਲ ਵੀ ਇਰਾਨ ਦੇ ਪ੍ਰਮਾਣੂ ਪ੍ਰੌਗਰਾਮ ਤੇ ਨਿਸ਼ਾਨੇ ਬਣਾਉਣ ਲੱਗਾ ਜਿਸ ਵਿੱਚ ਅਮਰੀਕਾ ਵੱਲੋਂ ਮਦਦ ਕੀਤੀ ਗਈ।ਅਮਰੀਕਾ ਅਤੇ ਇਜਰਾਇਲ ਦੇ ਰਿਸ਼ਤੇ ਮਜਭੁਤ ਹੋਏ।ਅਮਰੀਕਾ ਵੱਲੋਂ ਇਜਰਾਇਲ ਨੂੰ ਮਿਲਟਰੀ ਸਹਾਇਤਾ ਅਤੇ ਉਸ ਨੂੰ ਨਾਟੋ ਦਾ ਮੈਬਰ ਬਣਾਇਆ ਗਿਆ।ਅਮਰੀਕਾ ਅਤੇ ਇਜਰਾਇਲ ਨੂੰ ਡਰ ਸੀ ਕਿ ਇਰਾਨ ਪ੍ਰਮਾਣੂ ਬੰਬ ਬਣਾ ਸਕਦਾ।ਸੰਨ 2015 ਵਿੱਚ ਨਿਊਕਲਰ ਸਮਝੋਤਾ ਹੋਇਆ 2018 ਵਿੱਚ ਅਮਰੀਕਾ ਉਸ ਸਮਝੋਤੇ ਤੋਂ ਬਾਹਰ ਹੋ ਗਿਆ।ਜਿਸ ਨਾਲ ਹਲਾਤ ਤਣਾਅ ਪੂਰਨ ਹੋ ਗਏ।2026 ਵਿੱਚ ਸਿੱਧੇ ਤੋਰ ਤੇ ਜੰਗ ਦੇ ਹਲਾਤ ਬਣ ਗਏ।ਮਿਸਾਈਲ ਨਾਲ ਹਮਲੇ,ਸਾਈਬਰ ਅਟੈਕ ਅਤੇ ਤੇਲ ਟੈਕ੍ਰਾਂ ਤੇ ਹਮਲੇ ਕੀਤੇ ਗਏ।ਹੁਣ ਇਰਾਨ ਅਤੇ ਇਜਰਾਇਲ ਵਿੱਚ ਸਿੱਧੇ ਤੋਰ ਤੇ ਹਮਲੇ ਹੋ ਰਹੇ ਹਨ।ਅਮਰੀਕਾ ਅਤੇ ਇਜਰਾਇਲ ਵੱਲੋਂ ਰਲਕੇ ਇਰਾਨ ਤੇ ਹਮਲਾ ਕੀਤਾ ਗਿਆ ਜਿਸ ਦਾ ਇਰਾਨ ਨੇ ਜਵਾਬ ਦਿੱਤਾ।ਇਰਾਨ ਵੱਲੋਂ ਅਮਰੀਕਾ ਅਤੇ ਇਜਰਾਇਲ ਦਾ ਜਵਾਬ ਇਸ ਕਦਰ ਦਿੱਤਾ ਗਿਆ ਜਿਸ ਦੀ ਅਮਰੀਕਾ ਅਤੇ ਇਜਰਾਇਲ ਨੇ ਕਲਪਨਾ ਵੀ ਨਹੀ ਸੀ ਕੀਤੀ।
ਇਸ ਜੰਗ ਵਿੱਚ ਵੀ ਅਮਰੀਕਾ ਵੱਲੋਂ ਨਿਭਾਇਆ ਰੋਲ ਦਰਸਾਉਦਾਂ ਕਿ ਉਸ ਦਾ ਮੁੱਖ ਨਿਸ਼ਾਨਾ ਆਪਣੇ ਹਥਿਆਰਾਂ ਨੂੰ ਵੇਚਣਾ ਅਤੇ ਉਹਨਾਂ ਦੇਸ਼ਾਂ ਤੇ ਕਬਜਾ ਕਰਨਾ ਜਿੰਨਾ ਦੇਸ਼ਾਂ ਕੋਲ ਵੱਖ ਵੱਖ ਤਰਾਂ ਦੇ ਕੱਚੇ ਮਾਲ ਦੇ ਸਾਧਨ ਹਨ।ਅਮਰੀਕਾ ਨੇ ਇਜਰਾਇਲ ਨਾਲ ਮਿਲਕੇ ਸਿੱਧੀ ਸੈਨਿਕ ਕਾਰਵਾਈ ਕੀਤੀ ਅਤੇ ਦੋਨਾਂ ਦੇਸ਼ਾਂ ਵੱਲੋਂ ਮਿਲਕੇ ਕੀਤੇ ਹਮਲਿਆਂ ਵਿੱਚ ਇਰਾਨ ਦੇ ਮਿਸਾਈਲ ਸਿਸਟਮ ਅਤੇ ਏਅਰ ਡਿਫੈਂਸ ਨੂੰ ਟੀਚਾ ਬਣਾਇਆ ਗਿਆ।ਇਸ ਤੋਂ ਇਲਾਵਾ ਇਰਾਨ ਦੀ ਲੀਡਰਸ਼ਿਪ ਤੇ ਕੀਤੇ ਸਟ੍ਰਾਈਕ ਨਾਲ ਹਲਾਤ ਹੋਰ ਵੀ ਚਣੋਤੀ ਪੂਰਨ ਬਣ ਗਏ।ਅਮਰੀਕਾ ਦਾ ਮੁੱਖ ਟੀਚਾ ਇਰਾਨ ਦੇ ਨਿਊਕਲੀਅਰ ਪ੍ਰੋਗਰਾਮ ਨੂੰ ਖਤਮ ਕਰਨਾ ਅਤੇ ਉਸ ਦੀ ਮਿਸਾਈਲ ਸਮਰੱਥਾ ਨੂੰ ਤੋੜਨਾ ਸੀ।
ਰਾਜਨੀਤਿਕ ਅਤੇ ਢਾਚਾਗ੍ਰਸਤ ਹਮਲਿਆਂ ਵਿੱਚ ਅਮਰੀਕਾ ਵੱਲੋਂ ਸਰਕਾਰ ਦੀ ਤਬਦੀਲੀ ਅਤੇ ਮੱਧ-ਪੂਰਬ ਵਿੱਚ ਆਪਣਾ ਪ੍ਰਭਾਵ ਬਣਾਈ ਰੱਖਣਾ ਸੀ।ਜੰਗ ਦੇ ਨਾਲ-ਨਾਲ ਅਮਰੀਕਾ ਇਰਾਨ ਨਾਲ ਗੁਪਤ ਗੱਲਬਾਤ ਵੀ ਕਰ ਰਿਹਾ ਹੈ ਜਿਸ ਵਿੱਚ ਇੱਕ ਵਾਰ ਅਸਥਾਈ ਤੋਰ ਤੇ ਹਮਲੇ ਨੂੰ ਰੋਕਣਾ ਹੈ। ਹਾਲ ਹੀ ਵਿੱਚ ਅਮਰੀਕਾ ਨੇ ਕੁਝ ਹਮਲੇ ਰੋਕ ਕੇ ਗੱਲਬਾਤ ਦੀ ਕੋਸ਼ਿਸ਼ ਕੀਤੀ।
ਜੇਕਰ ਜੰਗ ਦੇ ਵਿਸ਼ਵ ਪੱਧਰੀ ਅਸਰ ਨੂੰ ਦੇਖਿਆ ਜਾਵੇ ਤਾਂ ਇੱਕ ਗੱਲ ਸਪੱਸ਼ਟ ਹੈ ਕਿ ਮਾਜੋਦਾ ਸਮੇਂ ਵਿੱਚ ਦੋ ਮੁਲਕਾਂ ਦੀ ਜੰਗ ਦਾ ਅਸਰ ਵਿਸ਼ਵ ਪੱਧਰ ਤੇ ਪੈਣਾ ਸੁਭਾਵਿਕ ਹੈ।ਇਰਾਨ ਅਤੇ ਇਜਰਾਇਲ ਦੀ ਜੰਗ ਵਿੱਚ ਵੀ ਤੇਲ ਦੀਆਂ ਕੀਮਤਾਂ ਅਤੇ ਉਸ ਦੀ ਸਪਲਾਈ ਤੇ ਅਸਰ ਪਿਆ।ਸਟ੍ਰੇਟ ਆਫ਼ ਹੋਰਮੁਜ਼ ਬੰਦ ਹੋਣ ਦਾ ਖਤਰਾ ਕਿਉਕਿ ਦੁਨੀਆ ਦਾ 20% ਤੇਲ ਇਥੋਂ ਲੰਘਦਾ ਹੈ ਇਸ ਨਾਲ ਗਲੋਬਲ ਮਾਰਕੀਟ ਹਿੱਲ ਗਈ।
ਇਸ ਜੰਗ ਦਾ ਆਰਿਥਕ ਸੰਕਟ ਵੀ ਦੇਖਣ ਨੂੰ ਮਿਲ ਰਿਹਾ ਮੁਦਰਾ ਸਫੀਤੀ ਵਧੀ ਹੈ ਅਤੇ ਸਪਲਾਈ ਚੇਨ ਵੀ ਪ੍ਰਭਾਵਿਤ ਹੋਈ ਹੈ।ਜੇਕਰ ਜਲਦੀ ਇਹ ਜੰਗ ਨਾ ਰੁੱਕੀ ਤਾਂ ਤੀਸਰੇ ਵਿਸ਼ਵ ਯੁੱਧ ਦਾ ਖਤਰਾ ਹੋ ਸਕਦਾ ਜਿਸ ਦਾ ਕਾਰਣ ਹੈ ਕਿ ਜੰਗ ਅਤੇ ਗੱਲਬਾਤ ਵਿੱਚ ਕਈ ਦੇਸ਼ ਸ਼ਾਮਲ ਹੋ ਰਹੇ ਹਨ।ਂਅਠੌ ਅਤੇ ਰੂਸ-ਚੀਨ ਦੀ ਭਾਗੀਦਾਰੀ ਨਾਲ ਸੰਭਾਵਨਾ ਹੈ ਕਿ ਜੰਗ ਵੱਡੀ ਹੋ ਸਕਦੀ ਹੈ
ਭਾਰਤ ‘ਤੇ ਅਸਰ
ਭਾਰਤ ਲਈ ਇਹ ਜੰਗ ਖਤਰਨਾਕ ਹੈ:ਤੇਲ ਦੀ ਕੀਮਤ ਵਧੇਗੀ ਭਾਰਤੀ ਮਜ਼ਦੂਰਾਂ ਦੀ ਸੁਰੱਖਿਆ  ਵਪਾਰ ‘ਤੇ ਅਸਰ  ਇਸ ਲਈ ਭਾਰਤ ਨੂੰ ਸੰਤੁਲਿਤ ਨੀਤੀ ਰੱਖਣੀ ਪਵੇਗੀ।ਇਰਾਨ–ਇਜ਼ਰਾਇਲ–ਅਮਰੀਕਾ ਦੀ ਇਹ ਜੰਗ ਸਿਰਫ਼ ਇੱਕ ਖੇਤਰੀ ਟਕਰਾਅ ਨਹੀਂ ਰਹੀ, ਸਗੋਂ ਇਹ ਇੱਕ ਗਲੋਬਲ ਸੰਕਟ ਬਣ ਚੁੱਕੀ ਹੈ। ਮਨੁੱਖਤਾ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ 2026 ਦੇ ਸ਼ੁਰੂ ਵਿੱਚ ਛਿੜੀ ਮੱਧ-ਪੂਰਬ ਦੀ ਇਹ ਵੱਡੀ ਜੰਗ ਦੀ ਅੱਗ ਹੁਣ ਭਾਬੜ ਬਣ ਚੁੱਕੀ ਹੈ।ਇਸ ਜੰਗ ਦਾ ਅਸਰ ਉਹਨਾਂ ਸਾਰੇ ਦੇਸ਼ਾਂ ਤੇ ਪੇ ਰਿਹਾ ਜਿੰਨਾ ਦੇਸ਼ਾਂ ਨੂੰ ਇਰਾਨ ਤੇਲ ਸਪਲਾਈ ਕਰਦਾ।ਪਟਰੋਲ ਪੰਪਾਂ ਅਤੇ ਗੈਸ ਏਜੰਸੀਆਂ ਦੇ ਬਾਹਰ ਲਗੀਆਂ ਲੰਮੀਆਂ ਲਾਈਨਾ ਇਸ ਦੇ ਅਸਰ ਨੂੰ ਪ੍ਰਭੀਸ਼ਾਤ ਕਰ ਰਹੀਆਂ।ਦੇਸ਼ ਦੇ ਪ੍ਰਧਾਨ ਮੰਤਰੀ ਦਾ ਕਹਿਣਾ ਕਿ ਦੇਸ਼ ਦੇ ਨਗਰਿਕਾਂ ਨੂੰ ਕੋਰੋਨਾ ਵਾਂਗ ਤਿਆਰ ਰਹਿਣਾ ਚਾਹੀਦਾ।
“ਕੀ ਇਹ ਹਾਉਮੇ ਦੀ ਅਤੇ ਤਾਕਤ ਦੀ ਲੜਾਈ ਹੈ ਤੇਲ ਦੀ ਲੜਾਈ ਹੈ ਜਾਂ ਮਿਸਾਈਲ ਵਾਰ ਹੈ। “ਇਹ ਸਿਰਫ਼ ਜੰਗ ਨਹੀਂ… ਇਹ ਦੁਨੀਆ ਦੀ ਤਾਕਤ ਦੀ ਖੇਡ ਹੈ।”2026 ਵਿੱਚ ਇਰਾਨ–ਇਜ਼ਰਾਇਲ ਜੰਗ ਨੇ ਸਿਰਫ਼ ਮੱਧ-ਪੂਰਬ  ਨਹੀਂ, ਸਾਰੀ ਦੁਨੀਆ ਨੂੰ ਹਿਲਾ ਦਿੱਤਾ ਹੈ।ਮਿਸਾਈਲ ਅਟੈਕ,ਤੇਲ ਦੀ ਸਪਲਾਈ ਪ੍ਰਭਾਵਿਤ ਹੋਈ ਹੈ।ਅਮਰੀਕਾ ਦੀ ਸਿੱਧੀ ਸ਼ਮੂਲੀਅਤ ਨਾਲ ਮਿਲ ਕੇ ਵੱਡਾ ਰਾਜਨੀਤਕ ਤੁਫਾਨ ਖੜਾ ਕਰ ਦਿੱਤਾ ਹੈ।ਲੜਾਈ ਇਰਾਨ-ਇਜਰਾਇਲ ਵਿੱਚ ਚਲ ਰਹੀ ਹੈ ਭਾਰਤ ਦੇ ਪ੍ਰਧਾਨ ਮੰਤਰੀ ਦੇਸ਼ ਦੇ ਨਾਗਰਿਕਾਂ ਨੂੰ ਸੁਚੇਤ ਕਰ ਰਹੇ ਕੋਵਿਡ ਵਾਂਗ ਸਖਤ ਫੈਸਲੇ ਲਏ ਜਾ ਸਕਦੇ।ਪਟਰੋਲ ਪੰਪਾਂ,ਗੈਸ ਏਜੰਸੀਆਂ ਤੇ ਲੱਗੀਆਂ ਲਾਈਨਾ ਇਹ ਸੰਕੇਤ ਦੇ ਰਹੀਆਂ ਕਿ ਅਸੀਂ ਅਜੇ ਵਿਸ਼ਵ ਗੁਰੂ ਬਣਨ ਤੋਂ ਦੂਰ ਹਾਂ।
1979 ਵਿੱਚ ਇੱਕ ਐਸੀ ਘਟਨਾ ਹੋਈ ਜਿਸ ਨੇ ਇਤਿਹਾਸ ਦੀ ਦਿਸ਼ਾ ਹੀ ਬਦਲ ਦਿੱਤੀ।ਇਰਾਨ ਵਿੱਚ ਇਸਲਾਮਿਕ ਸਘਰੰਸ਼ ਹੋਇਆ ਸ਼ਾਹ ਦੀ ਸਰਕਾਰ ਖਤਮ ਹੋ ਗਈ ਨਵੀ ਇਸਲਾਮਿਕ ਲੀਡਰਸ਼ਿਪ ਅਾਿੲਤਉਲਾ ਖੁਮਾਨੀ ਨੇ ਵਾਗਡੋਰ ਸੰਭਾਲੀ ਇਜਰਾਇਲ ਨਾਲ ਰਿਸ਼ਤੇ ਖਤਮ ਕਰ ਦਿੱਤੇ ਗਏ ਅਤੇ ਇਜਰਾਇਲ ਨੂੰ ਦੁਸ਼ਮਨ ਦੇਸ਼ ਘੋਸ਼ਿਤ ਕੀਤਾ ਗਿਆ।ਫਿਲ਼ਸਤੀਨ ਦੇ ਸਮਰਥਨ ਦੀ ਨੀਤੀ ਅਪਣਾਈ।
ਇਥੋਂ ਸ਼ੁਰੂ ਹੋਇਆ ਇੱਕ ਲੰਬਾ ਟਕਰਾਅ 1980–2000 – ਪ੍ਰਾਕਸੀ ਜੰਗ ਦਾ ਦੌਰ ਇਸ ਦੌਰ ਵਿੱਚ ਇਰਾਨ ਅਤੇ ਇਜ਼ਰਾਇਲ ਨੇ ਸਿੱਧੀ ਜੰਗ ਨਹੀਂ ਕੀਤੀ, ਪਰ ਇੱਕ ਪ੍ਰਕਾਸੀ ਵਾਰ” ਚੱਲਦੀ ਰਹੀ।
“ਧਰਮ ਦੇ ਨਾਂ ‘ਤੇ ਜੰਗਾਂ ਸ਼ੁਰੂ ਹੋ ਸਕਦੀਆਂ ਹਨ…ਪਰ ਉਹ ਜਿੱਤੀਆਂ ਹਮੇਸ਼ਾ ਤਾਕਤ, ਰਾਜਨੀਤੀ ਅਤੇ ਹਿੱਤਾਂ ਨਾਲ ਹੀ ਜਾਂਦੀਆਂ ਹਨ…”ਇਰਾਨ–ਇਜ਼ਰਾਇਲ ਰਿਸ਼ਤੇ: ਦੋਸਤੀ ਤੋਂ ਦੁਸ਼ਮਨੀ ਤੱਕ ਦਾ ਸਫ਼ਰ ਇਹ ਟਕਰਾਅ ਅਚਾਨਕ ਨਹੀਂ ਬਣਿਆ—ਇਹ ਇੱਕ ਲੰਬੇ ਇਤਿਹਾਸਕ ਪ੍ਰਕਿਿਰਆ ਦਾ ਨਤੀਜਾ ਹੈ, ਜਿਸ ਵਿੱਚ ਦੋਸਤੀ, ਇਨਕਲਾਬ, ਸਬਦੀ ਜੰਗ ਅਤੇ ਹੁਣ ਸਿੱਧਾ ਸੈਨਿਕ ਟਕਰਾਅ ਸ਼ਾਮਲ ਹਨ।
“ਦੋਸਤੀ ਤੋਂ ਦੁਸ਼ਮਨੀ ਤੱਕ ਦਾ ਇਹ ਸਫ਼ਰ ਸਾਨੂੰ ਇੱਕ ਵੱਡੀ ਸਿੱਖ ਦੇਂਦਾ ਹੈ—ਦੁਨੀਆ ਦੀ ਰਾਜਨੀਤੀ ਵਿੱਚ ਕੋਈ ਵੀ ਰਿਸ਼ਤਾ ਸਦਾ ਲਈ ਨਹੀਂ ਹੁੰਦਾ…”ਅੱਜ ਦੇ ਸਾਥੀ ਕੱਲ੍ਹ ਦੇ ਵਿਰੋਧੀ ਬਣ ਸਕਦੇ ਹਨ ਅਤੇ ਕੱਲ੍ਹ ਦੀਆਂ ਗਲਤੀਆਂ ਅੱਜ ਦੀ ਜੰਗ ਬਣ ਜਾਂਦੀਆਂ ਹਨ
ਇਰਾਨ–ਇਜ਼ਰਾਇਲ ਦਾ ਇਤਿਹਾਸਕ ਤੇ ਰਾਜਨੀਤਿਕ ਵਿਸ਼ਲੇਸ਼ਣ “ਇਤਿਹਾਸ ਸਾਨੂੰ ਦੱਸਦਾ ਹੈ ਕਿ ਦੁਸ਼ਮਨੀ ਇੱਕ ਦਿਨ ਵਿੱਚ ਨਹੀਂ ਬਣਦੀ—ਇਹ ਸਾਲਾਂ ਦੀ ਰਾਜਨੀਤੀ, ਡਰ ਅਤੇ ਤਾਕਤ ਦੀ ਲੜਾਈ ਨਾਲ ਬਣਦੀ ਹੈ…”
ਲੇਖਕ
“ਧਰਮ ਦੇ ਨਾਂ ‘ਤੇ ਜੰਗਾਂ ਸ਼ੁਰੂ ਹੋ ਸਕਦੀਆਂ ਹਨ ਜਿੱਤੀਆਂ ਰਾਜਨੀਤੀ ਸ਼ਕਤੀ ਨਾਲ ਹੀ
”ਇਰਾਨ–ਇਜ਼ਰਾਇਲ ਰਿਸ਼ਤੇ: ਦੋਸਤੀ ਤੋਂ ਦੁਸ਼ਮਨੀ ਤੱਕ ਦਾ ਸਫ਼ਰ
ਸਵਾਲ ਇਹ ਨਹੀਂ ਕਿ ਜੰਗ ਕੌਣ ਜਿੱਤੇਗਾ…ਸਵਾਲ ਇਹ ਹੈ ਜੰਗ ਦੀ ਕੀਮਤ ਕੌਣ ਤਾਰੇਗਾ

ਡਾ ਸੰਦੀਪ ਘੰਡ ਐਡਵੋਕੇਟ
ਲਾਈਫ ਕੋਚ ਮਾਨਸਾ

Leave a Reply

Your email address will not be published.

*

HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange vapeshop discount code vapewholesale affiliate link geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin