August 17, 2026

Justice News

ਅਵਾਮ ਦੀ ਆਵਾਜ਼

ਸੁਨੀਤਾ ਵਿਲੀਅਮਜ਼ ਦੇ ਧਰਤੀ ਤੇ ਵਾਪਸ ਆਉਣ ਦੀ ਖੁਸ਼ੀ ਵਿੱਚ ਦੋਰਾਹਾ ਵਿਖੇ ਲੱਡੂ ਵੰਡੇ  

ਦੋਰਾਹਾ /ਪਾਇਲ  (ਨਰਿੰਦਰ ਸ਼ਾਹਪੁਰ ) — ਅੱਜ ਦੋਰਾਹਾ ਵਿਖੇ ਸੁਨੀਤਾ ਵਿਲੀਅਮਜ਼ ਦੇ ਧਰਤੀ ਤੇ ਵਾਪਸ ਆਉਣ ਦੀ ਖੁਸ਼ੀ ਵਿੱਚ ਸੋਸ਼ਲ ਵਰਕਰ ਮਨਜੋਤ ਸਿੰਘ ਮਾਨ ਦੀ ਅਗਵਾਈ ਹੇਠ ਲੱਡੂ ਵੰਡੇ । ਇਸ ਮੌਕੇ ਉਹਨਾਂ ਨੇ ਕਿਹਾ ਕਿ ਆਪਾਂ ਨੂੰ ਆਪਣੇ ਬੱਚਿਆਂ ਨੂੰ ਇਹਨਾਂ ਬਾਰੇ ਦੱਸਣਾ ਚਾਹੁੰਦਾ ਹੈ । ਉਹਨਾਂ ਕਿਹਾ ਕਿ ਸੁਨੀਤਾ ਵਿਲੀਅਮਜ਼ 9 ਮਹੀਨੇ ਬਾਅਦ ਧਰਤੀ ਤੇ ਵਾਪਸ ਆਈ ਹੈ । ਉਸ ਨੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ । ਉਹਨਾਂ ਕਿਹਾ ਕਿ ਸਾਰੇ ਦੇਸ਼ ਨੂੰ  ਉਹਨਾਂ ਦੇ ਘਰ ਵਾਪਿਸ ਆਉਣ ਦੀ ਬਹੁਤ ਖੁਸੀ ਹੈ ਜਿਸ ਕਰਕੇ ਸਾਡੇ ਵਲੋਂ ਅੱਜ ਲੱਡੂ ਵੰਡੇ ਗਏ ਹਨ । ਇਸ ਮੌਕੇ ਪੁਲਿਸ ਮੁਲਾਜ਼ਮ ਬਲਦੇਵ ਸਿੰਘ, ਮਨਜੀਤ ਸਿੰਘ, ਗੁਰਸੇਵਕ ਸਿੰਘ, ਰਿਟਾਇਰ ਪੁਲਿਸ ਮੁਲਾਜ਼ਮ ਮਨਜੀਤ ਸਿੰਘ, ਮਨਜੋਤ ਚੀਮਾ, ਨੰਨੂ ਦੋਰਾਹਾ ਆਦਿ ਹਾਜ਼ਰ ਸਨ l

Leave a Reply

Your email address will not be published. Required fields are marked *

Copyright © All rights reserved. | Newsphere by AF themes.