August 17, 2026

Justice News

ਅਵਾਮ ਦੀ ਆਵਾਜ਼

ਆਪਣਾ ਵੀ USA Word Book ਵਿੱਚ ਨਾਮ ਦਰਜ਼ ਹੋ ਗਿਆ

ਆਪਣਾ ਵੀ USA Word Book ਵਿੱਚ ਨਾਮ ਦਰਜ਼ ਹੋ ਗਿਆ ਦੋਸਤੋ ਮੈ ਆਪਣੀ ਹੁਣ ਤੱਕ ਦੀ ਕਾਰਗੁਜ਼ਾਰੀ ਦੀ ਤਫ਼ਸੀਲ ਉਹਨਾਂ ਨੂੰ ਭੇਜੀ ਸੀ। ਉਸ ਨੂੰ ਸਵੀਕਾਰ ਕਰਦਿਆਂ ਮੈਨੂੰ ਪੂਨੇ ਫੰਕਸ਼ਨ ਵਿੱਚ ਬੁਲਾਇਆ ਸੀ ਪਰ ਕਿਸੇ ਕਾਰਨ ਮੈ ਪਹੁੰਚ ਨਹੀ ਸਕਿਆ ਇਹ ਸਭ ਕੁੱਝ ਮੈਨੂੰ ਪੋਸਟ ਰਾਹੀ ਭੇਜਿਆ ਗਿਆ ਜੋ ਆਪ ਜੀ ਦੇ ਸਨਮੁੱਖ ਕਰਕੇ ਤੁਹਾਡੇ ਸੱਜਣ ਸਨੇਹੀਆਂ ਨਾਲ ਆਪਣੀਆਂ ਖੁਸ਼ੀਆਂ ਸਾਂਝੀਆਂ ਕਰ ਰਿਹਾਂ।

Leave a Reply

Your email address will not be published. Required fields are marked *

Copyright © All rights reserved. | Newsphere by AF themes.