ਵਾਤਾਵਰਣ ਕੀ ਸੱਚਮੱੁਚ ਤੱਪਦਾ ਪੰਜਾਬ ਇੱਕ ਦਿਨ ਸਰਦ ਮੌਸਮ ਤੋਂ ਵਾਂਝਾ ਹੋ ਜਾਵੇਗਾ-ਦਰਖਤਾਂ ਜੋਗੀ ਜਗ੍ਹਾ ਨਹੀਂ ਰਹੀ ? 4 years ago admin ਜੂਨ ਦਾ ਮਹੀਨਾ ਹੈ ਤੇ ਪੰਜਾਬ ਇਸ ਸਮੇਂ ਪੂਰੀ ਤਰ੍ਹਾਂ ਭੱਖ ਰਿਹਾ ਹੈ, ਤਾਪਮਾਨ 45 ਡਿਗਰੀ ਦੇ ਨੇੜੇ ਰੋਜ਼ਾਨਾ ਪਹੁੰਚ...