ਸੰਪਾਦਕੀ ਕੀ ਆਮ ਆਦਮੀ ਪਾਰਟੀ ਖੁੱਦ ਸੱਤ੍ਹਾ ਚਲਾ ਰਹੀ ਹੈ ਜਾਂ ਫਿਰ ਇਸ ਦਾ ਰਿਮੋਟ ਕੰਟਰੋਲ ਕਿਸੇ ਹੋਰ ਦੇ ਹੱਥ 4 years ago admin ਪੰਜਾਬ ਦੇ ਲੋਕਾਂ ਨੇ ਬੀਤੀਆਂ ਵਿਧਾਨ ਸਭਾ ਚੋਣਾਂ ਵਿਚ ਇੱਕ ਅੰਨ੍ਹਾ ਵਿਸ਼ਵਾਸ਼ ਆਮ ਆਦਮੀ ਪਾਰਟੀ ਤੇ ਇਸ ਲਈ ਕੀਤਾ ਸੀ...