ਦੀਵਾਨ ਵੱਲੋਂ ਪੀਐਸਈਆਰਸੀ ਪੰਜਾਬ ਦੇ ਉਦਯੋਗ ਨੂੰ ਬਿਜਲੀ ਦਰਾਂ ਦੇ ਝਟਕੇ ਤੋਂ ਬਚਾਉਣ ਦੀ ਅਪੀਲ=ਕਿਹਾ: ਟੈਰਿਫ਼ ਵਿੱਚ ਸਥਿਰਤਾ ਅਤੇ ਸੁਧਾਰ ਲਾਜ਼ਮੀ
ਲੁਧਿਆਣਾ ( ਜਸਟਿਸ ਨਿਊਜ਼ ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ ਨਾਲ ਜੁੜੀਆਂ ਕਈ ਚੁਣੌਤੀਆਂ ਹੇਠ ਦਬੇ ਲੁਧਿਆਣਾ ਦੇ ਉਦਯੋਗਿਕ ਖੇਤਰ ਦੀ ਆਵਾਜ਼ ਨੂੰ ਚੁੱਕਦਿਆਂ, ਜ਼ਿਲ੍ਹਾ Read More