ਗੁਰਦੁਆਰਾ ਝੰਡਾ ਜੀ ਨੋਧੇ ਮਾਜਰਾ ਵਿਖੇ ਖੂਨਦਾਨ ਕੈਂਪ ਦੌਰਾਨ 44 ਖੂਨਦਾਨੀਆਂ ਨੇ ਕੀਤਾ ਖੂਨਦਾਨ
ਨੂਰਪੁਰ ਬੇਦੀ ::::::::::::::::::::::::: ਪੰਜਾਬ ਸਟੇਟ ਬਲੱਡ ਟਰਾਂਸਫਿਊਜ਼ਨ ਕੌਂਸਲ ਚੰਡੀਗੜ੍ਹ ਦੇ ਆਦੇਸ਼ਾਂ ਅਨੁਸਾਰ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦੇ ਬਲੱਡ ਬੈਂਕ ਵੱਲੋਂ ਕੌਮੀ ਨੌਜਵਾਨ ਦਿਵਸ ਦੀ Read More