ਮੇਰਠ ਦੇ ਇੰਟਰ ਕਾਲਜ ਵਿੱਚ ਸਿੱਖ ਵਿਦਿਆਰਥੀ ਦੀ ਉਤਾਰੀ ਗਈ ਪੱਗ, ਖਿੱਚੇ ਗਏ ਕੇਸ ਅਤੇ ਕੀਤੀ ਗਈ ਕੁੱਟਮਾਰ- ਜਾਤੀਵਾਚਕ ਗਾਲ੍ਹਾਂ ਕੱਢੀਆਂ ਗਈਆਂ, ਦੋਸ਼ੀਆਂ ਵਲੋਂ ਧਮਕੀਆਂ ਮਿਲਣੀਆਂ ਜਾਰੀ, ਪਰਿਵਾਰ ਸਦਮੇ ਵਿਚ
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ) ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਤੋਂ ਇੱਕ ਅਜਿਹੀ ਹੀ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਸ ਨੇ ਮਨੁੱਖਤਾ Read More