ਮਾਤਾ ਭੱਦਰਕਾਲੀ ਜੀ ਦੇ ਮੇਲੇ ਮੌਕੇ 13 ਮਈ ਨੂੰ ਸਬ-ਡਵੀਜ਼ਨ ਕਪੂਰਥਲਾ ‘ਚ ਸਥਾਨਕ ਛੁੱਟੀ ਘੋਸ਼ਿਤ,ਜਿਨ੍ਹਾਂ ਅਦਾਰਿਆਂ ਵਿਚ ਪੇਪਰ ਹਨ, ਉੱਥੇ ਨਹੀਂ ਹੋਵੇਗੀ ਛੁੱਟੀ
ਕਪੂਰਥਲ਼ਾ (ਜਸਟਿਸ ਨਿਊਜ਼) ਪੰਜਾਬ ਸਰਕਾਰ ਵਲੋਂ ਮਾਤਾ ਭੱਦਰਕਾਲੀ ਜੀ ਦੇ ਇਤਿਹਾਸਕ ਮੇਲੇ (ਸ਼ੇਖੂਪੁਰ) ਦੇ ਮੌਕੇ ਮਿਤੀ 13 ਮਈ ਦਿਨ ਬੁੱਧਵਾਰ ਨੂੰ ਸਬ-ਡਵੀਜ਼ਨ ਕਪੂਰਥਲ਼ਾ ਦੇ ਵਿਚ Read More