ਖੰਨਾ ਪੁਲਿਸ ਦੀ ਇਮਾਨਦਾਰੀ ਦੀ ਮਿਸਾਲ: 60 ਹਜ਼ਾਰ ਦਾ ਸੋਨੇ ਦਾ ਟੋਪਸ ਮਹਿਲਾ ਨੂੰ ਕੀਤਾ ਵਾਪਸ*ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਵੱਲੋਂ ਸਨਮਾਨ ਦਾ ਐਲਾਨ, ਪੁਲਿਸ ਮੁਲਾਜ਼ਮ ਨੇ ਵਧਾਇਆ ਵਿਭਾਗ ਦਾ ਮਾਣ
ਖੰਨਾ, (ਲੁਧਿਆਣਾ/ ( ਜਸਟਿਸ ਨਿਊਜ਼) ਖੰਨਾ ਵਿੱਚ ਹਾਲ ਹੀ ਵਿੱਚ ਪ੍ਰੇਮ ਵੈਸ਼ਨੂੰ ਢਾਬੇ ’ਤੇ ਹੋਈ ਫਾਇਰਿੰਗ ਦੀ ਘਟਨਾ ਦੀ ਜਾਂਚ ਦੌਰਾਨ ਪੁਲਿਸ ਵੱਲੋਂ ਇਮਾਨਦਾਰੀ ਦੀ Read More