ਹਰਿਆਣਾ ਖ਼ਬਰਾਂ
ਹਰਿਆਣਾ ਸਰਕਾਰ ਨੇ ਹਮੇਸ਼ਾ ਨੋਜੁਆਨਾ ਨੂੰ ਆਪਣੀ ਨੀਤੀਆਂ ਦੇ ਕੇਂਦਰ ਵਿੱਚ ਰੱਖਦੇ ਹੋਏ ਚਲਾਈ ਅਨੇਕ ਨੋਜੁਆਨ ਕੇਂਦ੍ਰਿਤ ਯੋਜਨਾਵਾਂ – ਮੁੱਖ ਮੰਤਰੀ ਮੁੱਖ ਮੰਤਰੀ ਨੇ ਪੰਚਕੂਲਾ ਵਿੱਚ 29ਵੇਂ ਰਾਸ਼ਟਰੀ ਯੁਵਾ ਮਹੋਤਸਵ -2026 ਵਿੱਚ ਹਿੱਸਾ ਲੈਣ ਵਾਲੇ ਹਰਿਆਣਾ ਸੂਬੇ ਦੇ ਵਫਦ ਨਾਲ ਆਯੋਜਿਤ ਪ੍ਰੇਰਣਾਦਾਈ ਸੰਵਾਦ ਪ੍ਰੋਗਰਾਮ ਦੀ ਮੁੱਖ ਮਹਿਮਾਨ ਵਜੋ ਕੀਤਾ ਸੰਬੋਧਿਤ ਚੰਡੀਗੜ੍ਹ ,( ਜਸਟਿਸ ਨਿਊਜ਼ ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਰਕਾਰ ਨੇ ਹਮੇਸ਼ਾ ਨੌਜੁਆਨਾਂ ਨੂੰ ਆਪਣੀ ਨੀਤੀਆਂ Read More