ਸੈਕ੍ਰਡ ਹਾਰਟ ਕਾਨਵੈਂਟ ਇੰਟਰਨੈਸ਼ਨਲ ਸਕੂਲ ਵੱਲੋਂ ਸਾਲਾਨਾ ਸਮਾਰੋਹ “ਸੋਲ ਬਾਊਂਡ 2025” ਦਾ ਆਯੋਜਨ; ਸੰਜੀਵ ਅਰੋੜਾ ਵੱਲੋਂ ਵਿਦਿਆਰਥੀਆਂ ਦੇ ਆਤਮ-ਵਿਸ਼ਵਾਸ, ਅਨੁਸ਼ਾਸਨ ਅਤੇ ਕਲਪਨਾਤਮਕ ਦ੍ਰਿਸ਼ਟੀ ਦੀ ਸ਼ਲਾਘਾ
ਲੁਧਿਆਣਾ (ਗੁਰਵਿੰਦਰ ਸਿੱਧੂ ) ਸਰਾਭਾ ਨਗਰ ਸਥਿਤ ਸੈਕ੍ਰਡ ਹਾਰਟ ਕਾਨਵੈਂਟ ਇੰਟਰਨੈਸ਼ਨਲ ਸਕੂਲ ਵੱਲੋਂ ਸ਼ੁੱਕਰਵਾਰ ਸ਼ਾਮ ਨੂੰ ਆਪਣਾ ਸਾਲਾਨਾ ਸਮਾਰੋਹ “ਸੋਲ ਬਾਊਂਡ 2025” ਬੜੀ ਧੂਮਧਾਮ ਨਾਲ Read More