ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਪੂਰੀ ਕੀਤੀ ਜਨਗਣਨਾ 2027 ਦੀ ਸਵੈ-ਗਣਨਾ ਪ੍ਰਕਿਰਿਆ,14 ਮਈ ਤੱਕ ਕਰੋ ਜਨਗਣਨਾ 2027 ਦੀ ਆਨਲਾਈਨ ਸਵੈ-ਗਣਨਾ: ਡਾ. ਸਤਬੀਰ ਸਿੰਘ ਗੋਸਲ
ਲੁਧਿਆਣਾ, :(ਜਸਟਿਸ ਨਿਊਜ਼) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਜਨਗਣਨਾ 2027 ਅਧੀਨ ਸਵੈ-ਗਣਨਾ (ਐਸ.ਈ) ਪ੍ਰਕਿਰਿਆ ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ Read More