ਸੱਤਾ ਦੀ ਨਹੀ ਸਿਧਾਤਾ ਦੀ ਗੱਲ ਕਰਦੇ ਹੋਏ ਪੰਜਾਬ ਦੇ ਹੱਕਾਂ ਲਈ ਲੜਦੇ ਰਹਾਗੇ – ਸੁਖਬੀਰ ਸਿੰਘ ਬਾਦਲ
ਮਾਨਸਾ( ਡਾ.ਸੰਦੀਪ ਘੰਡ) ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੇ ਮਹਾਰਾਜਾ ਪੈਲੇਸ ਬਹਿਣੀਵਾਲ,ਡੀ ਡੀ ਫੋਰਟ ਮਾਨਸਾ, ਮਹਾਰਾਜਾ ਪੈਲੇਸ ਸਾਹਨੇਵਾਲੀ ਅਤੇ ਸ਼ਹਿਨਾਈ ਪੈਲੇਸ ਸਰਦੂਲਗੜ੍ਹ ਵਿੱਚ ਸਾਬਕਾ ਵਿਧਾਇਕ ਦਿਲਰਾਜ Read More