ਸਰਕਾਰ ਪਾਸ ਕਰੇ ਤਾਂ ਸ੍ਰੀ ਖੁਰਾਲਗੜ ਸਾਹਿਬ ‘ਚ ਸਿੱਖਿਆ ਤੇ ਇਲਾਜ ਲਈ ਸੰਤ ਸਮਾਜ ਖੋਲ ਦੇਵੇਗਾ ਵੱਡੇ ਪ੍ਰੋਜੈਕਟ : ਸੰਤ ਨਿਰਮਲ ਦਾਸ ਬਾਬੇਜੌੜੇ, ਸੰਤ ਸਤਵਿੰਦਰ ਹੀਰਾ
ਹੁਸ਼ਿਆਰਪੁਰ ( ਤਰਸੇਮ ਦੀਵਾਨਾ ) – ਸੰਤ ਬਾਬਾ ਨਿਰਮਲ ਦਾਸ ਗੱਦੀ ਨਸ਼ੀਨ ਬਾਬੇਜੌੜੇ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਅੱਜ ਸ੍ਰੀ ਗੁਰੂ ਰਵਿਦਾਸ ਇਤਿਹਾਸਕ Read More