ਬਿਜਲੀ ਮੰਤਰਾਲੇ ਦੀ ਸਲਾਹਕਾਰ ਕਮੇਟੀ ਦੀ ਹੋਈ ਮੀਟਿੰਗ -ਕਮੇਟੀ ਨੇ ਇੱਕ ਸਾਲ ਵਿੱਚ ਰਿਕਾਰਡ 50 GW+ ਨਵਿਆਉਣਯੋਗ ਸਮਰੱਥਾ ਨੂੰ ਜੋੜਨ ਅਤੇ ਇੱਕ ਭਰੋਸੇਯੋਗ, ਲਚਕਦਾਰ ਅਤੇ ਮਜ਼ਬੂਤ ਗਰਿੱਡ ਲਈ ਚੁੱਕੇ ਗਏ ਕਦਮਾਂ ਦੀ ਸ਼ਲਾਘਾ ਕੀਤੀ
ਚੰਡੀਗੜ੍ਹ (ਜਸਟਿਸ ਨਿਊਜ਼ ) ਬਿਜਲੀ ਮੰਤਰਾਲੇ ਦੀ ਸਲਾਹਕਾਰ ਕਮੇਟੀ ਦੀ ਮੀਟਿੰਗ ਅੱਜ ਚੰਡੀਗੜ੍ਹ ਵਿਖੇ ਹੋਈ। ‘ਗਰਿੱਡ ਸਥਿਰਤਾ’ ਦੇ ਵਿਸ਼ੇ ‘ਤੇ ਹੋਈ ਇਸ ਮੀਟਿੰਗ ਦੀ ਪ੍ਰਧਾਨਗੀ Read More